ਬੀਜਣ ਵਾਲੇ ਦਾ ਦਦਰਿ ਸਾਟਾ ਮੱਾ ੀ 13:1-23 1 ਉਸੇ ਦਦਨ ਦਿਸੂ ਘਰੋ ਬਾਹਰ ਜਾ ਕੇ ਝੀਲ ਦੇ ਕੰਢੇ ਬੈਠ ਦਿਆ। 2 ਅਾੇ ਬਹੁਾ ਵੱਡੀ ਭੀੜ ਉਹ ਦੇ ਕੋਲ ਇਕੱਠੀ ਹੋ ਿਈ, ਇਸ ਲਈ ਉਹ ਇੱਕ ਬੇੜੀ ਦਵੱਚ ਚੜ੍ ਦਿਆ ਅਾੇ ਬੈਠ ਦਿਆ, ਅਾੇ ਸਾਰੀ ਭੀੜ ਕੰਢੇ ਉੱਾੇ ਖੜ੍ੀ ਸੀ। 3 ਅਾੇ ਉਸਨੇ ਉਨ੍ਾਟ ਨੂੰ ਦਦਰਿਸਾਟਾਾਟ ਦਵੱਚ ਬਹੁਾ ਸਾਰੀਆਟ ਿੱਲਾਟ ਕਹੀਆਟ। ਉਸਨੇ ਦਕਹਾ, “ ਵੇਖ,ੋ ਇੱਕ ਬੀਜਣ ਵਾਲਾ ਬੀਜ ਬੀਜਣ ਲਈ ਦਨਕਦਲਆ। 4 ਅਾੇ ਜਦੋ ਉਹ ਬੀਜ ਦਰਹਾ ਸੀ, ਾਾਟ ਕੁਝ ਬੀਜ ਸੜਕ ਦੇ ਦਕਨਾਰੇ ਦਡੱ ਿ ਪਏ, ਅਾੇ ਪੰਛੀ ਆਏ ਾੇ ਉਨ੍ਾਟ ਨੂੰ ਚੁਿ ਿਏ। 5 ਕੁਝ ਪਥਰੀਲੀਆਟ ਜਮੀਨਾਟ ਉੱਾੇ ਦਡੱ ਿ ਪਏ, ਦਜੱਥੇ ਉਨ੍ਾਟ ਕੋਲ ਦਜਆਦਾ ਦਮੱਸੀ ਨਹੀ ਟ ਸੀ: ਅਾੇ ਦਮੱਸੀ ਦੀ ਡੂ ੰ ਘਾਈ ਨਾ ਹੋਣ ਕਰਕੇ ਉਹ ਜਲਦੀ ਹੀ ਉੱਿ ਪਏ। 6 ਅਾੇ ਜਦੋ ਸੂਰਜ ਚਦੜ੍ਆ, ਾਾਟ ਉਹ ਸੜ ਿਏ; ਅਾੇ ਜੜ੍ ਨਾ ਹੋਣ ਕਰਕੇ ਉਹ ਸੁੱਕ ਿਏ। 7 ਅਾੇ ਕੁਝ ਕੰਦਡਆਲੀਆਟ ਝਾੜੀਆਟ ਦਵੱਚ ਦਡੱ ਿ ਪਏ, ਅਾੇ ਕੰਦਡਆਲੀਆਟ ਝਾੜੀਆਟ ਨੇ ਉੱਿ ਕੇ ਉਨ੍ਾਟ ਨੂੰ ਦਬਾ ਦਲਆ। 8 ਪਰ ਕੁਝ ਚੰਿੀ ਜਮੀਨ ਦਵੱਚ ਦਡੱ ਿ ਪਏ ਅਾੇ ਉਨ੍ਾਟ ਨੇ ਫਲ ਦਦੱਾਾ, ਕੁਝ ਸੌ ਿੁ ਣਾ, ਕੁਝ ਸੱਠ ਿੁ ਣਾ, ਕੁਝ ਾੀਹ ਿੁ ਣਾ। 9 ਦਜਸਦੇ ਸੁਣਨ ਦੇ ਕੰਨ ਹਨ, ਉਹ ਸੁਣੇ। 10 ਾਾਟ ਚੇਦਲਆਟ ਨੇ ਕੋਲ ਆ ਕੇ ਉਸ ਨੂੰ ਦਕਹਾ, “ਾੂ ੰ ਉਨ੍ਾਟ ਨਾਲ ਦਦਰਿਸਾਟਾਾਟ ਦਵੱਚ ਦਕਉ ਟ ਿੱਲਾਟ ਕਰਦਾ ਹੈ?” 11 ਉਸਨੇ ਉਨ੍ਾਟ ਨੂੰ ਉੱਾਰ ਦਦੱਾਾ, “ ਸਵਰਿ ਦੇ ਰਾਜ ਦੇ ਭੇਾਾਟ ਨੂੰ ਸਮਝਣ ਲਈ ਾੁ ਹਾਨੂੰ ਦਦੱਾਾ ਦਿਆ ਹੈ, ਪਰ ਉਨ੍ਾਟ ਨੂੰ ਨਹੀ ਟ ਦਦੱਾਾ ਦਿਆ ਹੈ।” 12 ਦਕਉਦਟ ਕ ਦਜਸ ਦਕਸੇ ਕੋਲ ਹੈ, ਉਸਨੂੰ ਦਦੱਾਾ ਜਾਵੇਿਾ, ਅਾੇ ਉਹ ਹੋਰ ਵੀ ਵਧੇਿਾ। ਪਰ ਦਜਸ ਦਕਸੇ ਕੋਲ ਨਹੀ ਟ ਹੈ, ਉਸ ਾੋ ਉਹ ਵੀ ਲੈ ਦਲਆ ਜਾਵੇਿਾ ਜੋ ਉਸ ਕੋਲ ਹੈ। 13 ਇਸ ਲਈ ਮੈ ਉਨ੍ਾਟ ਨਾਲ ਦਦਰਿਸਾਟਾਾਟ ਦਵੱਚ ਿੱਲਾਟ ਕਰਦਾ ਹਾਟ ਦਕਉਦਟ ਕ ਉਹ ਵੇਖਦੇ ਹੋਏ ਵੀ ਨਹੀ ਟ ਵੇਖਦੇ; ਅਾੇ ਸੁਣਦੇ ਹੋਏ ਵੀ ਨਹੀ ਟ ਸੁਣਦੇ, ਅਾੇ ਨਾ ਹੀ ਸਮਝਦੇ ਹਨ। 14 ਅਾੇ ਉਨ੍ਾਟ ਦਵੱਚ ਿਸਾਿਾਹ ਦੀ ਭਦਵੱਖਬਾਣੀ ਪੂਰੀ ਹੋਈ, ਦਕ ਾੁ ਸੀ ਟ ਸੁਣਦੇ ਹੋਏ ਸੁਣੋਿੇ ਪਰ ਸਮਝੋਿੇ ਨਹੀ;ਟ ਅਾੇ ਵੇਖਦੇ ਹੋਏ ਵੇਖੋਿੇ ਪਰ ਦੇਖੋਿੇ ਨਹੀ।ਟ
1
15 ਦਕਉਦਟ ਕ ਇਸ ਪਰਜਾ ਦਾ ਦਦਲ ਮੋਸਾ ਹੋ ਦਿਆ ਹੈ, ਅਾੇ ਇਨ੍ਾਟ ਦੇ ਕੰਨ ਉੱਚੇ ਹੋ ਿਏ ਹਨ, ਅਾੇ ਇਨ੍ਾਟ ਨੇ ਆਪਣੀਆਟ ਅੱਖਾਟ ਬੰਦ ਕਰ ਲਈਆਟ ਹਨ, ਾਾਟ ਜੋ ਇਹ ਕਦੇ ਆਪਣੀਆਟ ਅੱਖਾਟ ਨਾਲ ਨਾ ਵੇਖਣ, ਅਾੇ ਕੰਨਾਟ ਨਾਲ ਨਾ ਸੁਣਨ, ਅਾੇ ਆਪਣੇ ਦਦਲ ਨਾਲ ਨਾ ਸਮਝਣ, ਅਾੇ ਮੁੜ ਆਉਣ, ਅਾੇ ਮੈ ਇਨ੍ਾਟ ਨੂੰ ਚੰਿਾ ਕਰਾਟ। 16 ਪਰ ਾੁ ਹਾਡੀਆਟ ਅੱਖਾਟ ਧੰਨ ਹਨ ਦਕਉ ਟ ਜੋ ਉਹ ਵੇਖਦੀਆਟ ਹਨ; ਅਾੇ ਾੁ ਹਾਡੇ ਕੰਨ ਧੰਨ ਹਨ ਦਕਉ ਟ ਜੋ ਉਹ ਸੁਣਦੇ ਹਨ। 17 ਦਕਉਦਟ ਕ ਮੈ ਾੁ ਹਾਨੂੰ ਸੱਚ ਦੱਸਦਾ ਹਾਟ ਦਕ ਬਹੁਾ ਸਾਰੇ ਨਬੀ ਅਾੇ ਧਰਮੀ ਲੋ ਕ ਉਹ ਚੀਜਾਟ ਦੇਖਣੀਆਟ ਚਾਹੁੰਦੇ ਸਨ ਜੋ ਾੁ ਸੀ ਟ ਵੇਖਦੇ ਹੋ ਪਰ ਨਹੀ ਟ ਵੇਖ ਸਕੇ; ਅਾੇ ਉਹ ਚੀਜਾਟ ਸੁਣਨੀਆਟ ਚਾਹੁੰਦੇ ਸਨ ਜੋ ਾੁ ਸੀ ਟ ਸੁਣਦੇ ਹੋ ਪਰ ਨਹੀ ਟ ਸੁਣ ਸਕੇ। 18 ਇਸ ਲਈ ਬੀਜਣ ਵਾਲੇ ਦੇ ਦਦਰਿਸਾਟਾ ਨੂੰ ਸੁਣੋ। ਟ ਾ ਹੈ ਅਾੇ ਜੋ ਕੁਝ ਉਸਦੇ ਦਦਲ ਦਵੱਚ 19 ਜਦੋ ਕੋਈ ਰਾਜ ਦਾ ਬਚਨ ਸੁਣਦਾ ਹੈ, ਪਰ ਸਮਝਦਾ ਨਹੀ,ਟ ਾਾਟ ਦੁਿਸ ਆਉਦ ਬੀਦਜਆ ਦਿਆ ਸੀ ਉਹ ਲੈ ਜਾਟਦਾ ਹੈ। ਇਹ ਉਹੀ ਹੈ ਦਜਸਨੇ ਰਸਾੇ ਦੇ ਦਕਨਾਰੇ ਬੀਦਜਆ ਸੀ। 20 ਪਰ ਦਜਹੜਾ ਬੀ ਪਥਰੀਲੀ ਜਮੀਨ ਉੱਾੇ ਬੀਦਜਆ ਦਿਆ ਸੀ, ਉਹ ਉਹੀ ਹੈ ਜੋ ਬਚਨ ਸੁਣਦਾ ਹੈ ਅਾੇ ਝੱਸ ਖੁਿੀ ਨਾਲ ਉਹ ਨੂੰ ਮੰਨ ਲੈ ਦਾ ਹੈ। 21 ਪਰ ਉਹ ਆਪਣੇ ਦਵੱਚ ਜੜ੍ ਨਹੀ ਟ ਫੜਦਾ, ਸਿੋ ਥੋੜ੍ਾ ਦਚਰ ਰਦਹੰਦਾ ਹੈ। ਜਦੋ ਬਚਨ ਦੇ ਕਾਰਨ ਮੁਸੀਬਾ ਜਾਟ ਟ ਾ ਹੈ, ਾਾਟ ਉਹ ਵਾਰ-ਵਾਰ ਠੋਕਰ ਖਾਟਦਾ ਹੈ। ਅਦਾਆਚਾਰ ਆਉਦ 22 ਅਾੇ ਦਜਹੜਾ ਕੰਦਡਆਲੀਆਟ ਝਾੜੀਆਟ ਦਵੱਚ ਦਡਦਿਆ, ਉਹ ਉਹ ਹੈ ਜੋ ਬਚਨ ਨੂੰ ਸੁਣਦਾ ਹੈ; ਪਰ ਇਸ ਦੁਨੀਆਟ ਦੀ ਦਚੰਾਾ ਅਾੇ ਧਨ ਦਾ ਧੋਖਾ, ਬਚਨ ਨੂੰ ਦਬਾ ਲੈ ਦਾ ਹੈ ਅਾੇ ਉਹ ਬੇਫਲ ਰਦਹ ਜਾਟਦਾ ਹੈ। 23 ਪਰ ਦਜਹੜਾ ਚੰਿੀ ਜਮੀਨ ਦਵੱਚ ਬੀਦਜਆ ਦਿਆ ਉਹ ਉਹ ਹੈ ਜੋ ਬਚਨ ਨੂੰ ਸੁਣਦਾ ਅਾੇ ਸਮਝਦਾ ਹੈ; ਉਹ ਫਲ ਵੀ ਦਦੰਦਾ ਹੈ, ਕੋਈ ਸੌ ਿੁ ਣਾ, ਕੋਈ ਸੱਠ ਿੁ ਣਾ, ਕੋਈ ਾੀਹ ਿੁ ਣਾ।
ਮਰਕੁ ਸ 4:1-20 1 ਉਹ ਫੇਰ ਝੀਲ ਦੇ ਕੰਢੇ ਉਪਦੇਿ ਦੇਣ ਲੱ ਿਾ ਅਾੇ ਉਸ ਕੋਲ ਇੰਨੀ ਵੱਡੀ ਭੀੜ ਇਕੱਠੀ ਹੋ ਿਈ ਦਕ ਉਹ ਇੱਕ ਬੇੜੀ ਦਵੱਚ ਚੜ੍ ਕੇ ਸਮੁੰਦਰ ਦਵੱਚ ਬੈਠ ਦਿਆ ਅਾੇ ਸਾਰੀ ਭੀੜ ਸਮੁੰਦਰ ਦੇ ਕੰਢੇ ਧਰਾੀ ਉੱਾੇ ਸੀ। 2 ਅਾੇ ਉਸਨੇ ਉਨ੍ਾਟ ਨੂੰ ਦਦਰਿਸਾਟਾਾਟ ਦਵੱਚ ਬਹੁਾ ਸਾਰੀਆਟ ਿੱਲਾਟ ਦਸਖਾਈਆਟ, ਅਾੇ ਆਪਣੇ ਉਪਦੇਿ ਦਵੱਚ ਉਨ੍ਾਟ ਨੂੰ ਦਕਹਾ, 3 ਸੁਣੋ; ਵੇਖੋ, ਇੱਕ ਬੀਜਣ ਵਾਲਾ ਬੀਜਣ ਲਈ ਦਨਕਦਲਆ। 4 ਅਾੇ ਐਉ ਟ ਹੋਇਆ ਦਕ ਜਦੋ ਉਹ ਬੀਜ ਬੀਜ ਦਰਹਾ ਸੀ ਾਾਟ ਕੁਝ ਰਾਹ ਦੇ ਕੰਢੇ ਦਡੱ ਿ ਪਏ ਅਾੇ ਅਕਾਿ ਦੇ ਪੰਛੀ ਆਏ ਾੇ ਉਹ ਨੂੰ ਚੁਿ ਿਏ। 5 ਅਾੇ ਕੁਝ ਪਥਰੀਲੀ ਜਮੀਨ ਉੱਾੇ ਦਡੱ ਿੇ ਦਜੱਥੇ ਬਹੁਾੀ ਦਮੱਸੀ ਨਹੀ ਟ ਸੀ; ਅਾੇ ਦਮੱਸੀ ਦੀ ਡੂ ੰ ਘਾਈ ਨਾ ਹੋਣ ਕਰਕੇ ਉਹ ਝੱਸ ਉੱਿ ਪਏ। 6 ਪਰ ਜਦੋ ਸੂਰਜ ਚਦੜ੍ਆ, ਾਾਟ ਉਹ ਕੁਮਲਾ ਦਿਆ ਅਾੇ ਜੜ੍ ਨਾ ਹੋਣ ਕਰਕੇ ਸੁੱਕ ਦਿਆ। 7 ਅਾੇ ਕੁਝ ਕੰਦਡਆਲੀਆਟ ਝਾੜੀਆਟ ਦਵੱਚ ਦਡੱ ਿ ਪਏ, ਅਾੇ ਕੰਦਡਆਲੀਆਟ ਝਾੜੀਆਟ ਨੇ ਵਧ ਕੇ ਉਨ੍ਾਟ ਨੂੰ ਦਬਾ ਦਲਆ, ਅਾੇ ਉਨ੍ਾਟ ਨੇ ਕੋਈ ਫਲ ਨਾ ਦਦੱਾਾ। 8 ਅਾੇ ਕੁਝ ਚੰਿੀ ਜਮੀਨ ਦਵੱਚ ਦਡੱ ਿ,ੇ ਅਾੇ ਫਲ ਦਦੱਾਾ ਜੋ ਉੱਿ ਪਏ ਅਾੇ ਵਧੇ; ਅਾੇ ਫਲ ਦਦੱਾਾ, ਕੁਝ ਾੀਹ, ਕੁਝ ਸੱਠ, ਕੁਝ ਸੌ। 9 ਅਾੇ ਉਸ ਨੇ ਉਨ੍ਾਟ ਨੂੰ ਦਕਹਾ, ਦਜਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣੇ। 10 ਜਦੋ ਉਹ ਇਕਾਟਾ ਦਵੱਚ ਸੀ, ਾਾਟ ਬਾਰਾਟ ਰਸੂਲਾਟ ਸਮੇਾ ਉਸਦੇ ਆਲੇ -ਦੁਆਲੇ ਖੜ੍ੇ ਚੇਦਲਆਟ ਨੇ ਉਸਨੂੰ ਦਦਰਿਸਾਟਾ ਦਾ ਅਰਥ ਪੁੱਦਛਆ। 11 ਅਾੇ ਉਸ ਨੇ ਉਨ੍ਾਟ ਨੂੰ ਦਕਹਾ, “ ਾੁ ਹਾਨੂੰ ਪਰਮੇਿੁਰ ਦੇ ਰਾਜ ਦੇ ਭੇਾ ਨੂੰ ਸਮਝਣ ਦੀ ਿਕਾੀ ਦਦੱਾੀ ਿਈ ਹੈ, ਪਰ ਦਜਹੜੇ ਲੋ ਕ ਬਾਹਰ ਹਨ, ਉਨ੍ਾਟ ਲਈ ਇਹ ਸਾਰੀਆਟ ਿੱਲਾਟ ਦਦਰਿਸਾਟਾਾਟ ਦਵੱਚ ਕੀਾੀਆਟ ਜਾਟਦੀਆਟ ਹਨ। 12 ਾਾਟ ਜੋ ਉਹ ਵੇਖਦੇ ਹੋਏ ਵੇਖਣ ਪਰ ਨਾ ਸਮਝਣ; ਅਾੇ ਸੁਣਦੇ ਹੋਏ ਸੁਣਨ ਪਰ ਨਾ ਸਮਝਣ; ਅਦਜਹਾ ਨਾ ਹੋਵੇ ਦਕ ਉਹ ਕਦੇ ਵੀ ਮੁੜ ਆਉਣ ਅਾੇ ਉਨ੍ਾਟ ਦੇ ਪਾਪ ਮਾਫ ਕੀਾੇ ਜਾਣ। 13 ਦਫਰ ਉਸ ਨੇ ਉਨ੍ਾਟ ਨੂੰ ਦਕਹਾ, ਕੀ ਾੁ ਸੀ ਟ ਇਸ ਦਦਰਿਸਾਟਾ ਨੂੰ ਨਹੀ ਟ ਸਮਝਦੇ? ਾਾਟ ਦਫਰ ਾੁ ਸੀ ਟ ਸਾਰੇ ਦਦਰਿਸਾਟਾ ਦਕਵੇ ਸਮਝੋਿੇ? 14 ਬੀਜਣ ਵਾਲਾ ਬਚਨ ਬੀਜਦਾ ਹੈ। 2
15 ਅਾੇ ਇਹ ਉਹ ਲੋ ਕ ਹਨ ਜੋ ਰਾਹ ਦੇ ਦਕਨਾਰੇ ਹਨ ਦਜੱਥੇ ਬਚਨ ਬੀਦਜਆ ਜਾਟਦਾ ਹੈ; ਪਰ ਜਦੋ ਉਹ ਸੁਣਦੇ ਹਨ, ਾਾਟ ਿੈਾਾਨ ਾੁ ਰੰਾ ਆ ਜਾਟਦਾ ਹੈ ਅਾੇ ਉਨ੍ਾਟ ਦੇ ਦਦਲਾਟ ਦਵੱਚ ਬੀਦਜਆ ਦਿਆ ਬਚਨ ਲੈ ਜਾਟਦਾ ਹੈ। 16 ਅਾੇ ਇਸੇ ਾਰ੍ਾਟ ਇਹ ਉਹ ਹਨ ਦਜਹੜੇ ਪਥਰੀਲੀ ਜਮੀਨ ਦਵੱਚ ਬੀਜੇ ਜਾਟਦੇ ਹਨ, ਜੋ ਬਚਨ ਸੁਣਦੇ ਹੀ ਝੱਸ ਖੁਿੀ ਨਾਲ ਇਸਨੂੰ ਮੰਨ ਲੈ ਦੇ ਹਨ। 17 ਅਾੇ ਆਪਣੇ ਦਵੱਚ ਜੜ੍ ਨਹੀ ਟ ਰੱਖਦੇ, ਇਸ ਲਈ ਥੋੜ੍ੇ ਸਮੇ ਲਈ ਹੀ ਰਦਹੰਦੇ ਹਨ। ਬਾਅਦ ਦਵੱਚ, ਜਦੋ ਬਚਨ ਦੇ ਕਾਰਨ ਟ ੇ ਹਨ, ਾਾਟ ਉਹ ਝੱਸ ਠੋਕਰ ਖਾਟਦੇ ਹਨ। ਦੁੱਖ ਜਾਟ ਅਦਾਆਚਾਰ ਆਉਦ 18 ਅਾੇ ਇਹ ਉਹ ਹਨ ਦਜਹੜੇ ਕੰਦਡਆਲੀਆਟ ਝਾੜੀਆਟ ਦਵੱਚ ਬੀਜੇ ਿਏ ਹਨ, ਦਜਹੜੇ ਬਚਨ ਸੁਣਦੇ ਹਨ, 19 ਅਾੇ ਇਸ ਦੁਨੀਆਟ ਦੀਆਟ ਦਚੰਾਾਵਾਟ, ਧਨ ਦਾ ਧੋਖਾ ਅਾੇ ਹੋਰ ਚੀਜਾਟ ਦਾ ਲਾਲਚ ਆ ਕੇ ਬਚਨ ਨੂੰ ਦਬਾ ਦਦੰਦੇ ਹਨ ਅਾੇ ਉਹ ਬੇਫਲ ਰਦਹ ਜਾਟਦਾ ਹੈ। 20 ਅਾੇ ਇਹ ਉਹ ਲੋ ਕ ਹਨ ਦਜਹੜੇ ਚੰਿੀ ਜਮੀਨ ਦਵੱਚ ਬੀਜੇ ਿਏ ਹਨ; ਉਹ ਬਚਨ ਨੂੰ ਸੁਣਦੇ ਹਨ ਅਾੇ ਇਸਨੂੰ ਮੰਨ ਲੈ ਦੇ ਹਨ, ਅਾੇ ਫਲ ਦਦੰਦੇ ਹਨ, ਕੁਝ ਾੀਹ ਿੁ ਣਾ, ਕੁਝ ਸੱਠ ਿੁ ਣਾ, ਕੁਝ ਸੌ ਿੁ ਣਾ।
ਲੂ ਕਾ 8:4-15 4 ਜਦੋ ਬਹੁਾ ਸਾਰੇ ਲੋ ਕ ਇਕੱਠੇ ਹੋਏ ਅਾੇ ਹਰੇਕ ਨਿਰ ਾੋ ਉਸ ਕੋਲ ਆਏ, ਾਾਟ ਉਸਨੇ ਇੱਕ ਦਦਰਿਸਾਟਾ ਦਦੱਾਾ: 5 ਇੱਕ ਬੀਜਣ ਵਾਲਾ ਆਪਣਾ ਬੀਜ ਬੀਜਣ ਲਈ ਦਨਕਦਲਆ, ਅਾੇ ਜਦੋ ਉਹ ਬੀਜ ਦਰਹਾ ਸੀ ਾਾਟ ਕੁਝ ਬੀਜ ਸੜਕ ਦੇ ਦਕਨਾਰੇ ਦਡੱ ਿ ਪਏ, ਅਾੇ ਉਨ੍ਾਟ ਨੂੰ ਦਮੱਦਧਆ ਦਿਆ ਅਾੇ ਪੰਛੀਆਟ ਨੇ ਉਨ੍ਾਟ ਨੂੰ ਚੁਿ ਦਲਆ। 6 ਅਾੇ ਕੁਝ ਪੱਥਰ ਉੱਾੇ ਦਡੱ ਿ ਪਏ; ਅਾੇ ਉੱਿਦੇ ਸਾਰ ਹੀ ਸੁੱਕ ਦਿਆ, ਦਕਉਦਟ ਕ ਉਸ ਦਵੱਚ ਨਮੀ ਦੀ ਘਾਸ ਸੀ। 7 ਅਾੇ ਕੁਝ ਕੰਦਡਆਲੀਆਟ ਝਾੜੀਆਟ ਦਵੱਚ ਦਡੱ ਿ ਪਏ, ਅਾੇ ਕੰਦਡਆਲੀਆਟ ਝਾੜੀਆਟ ਨੇ ਨਾਲ ਹੀ ਵਧ ਕੇ ਉਨ੍ਾਟ ਨੂੰ ਦਬਾ ਦਲਆ। 8 ਅਾੇ ਕੁਝ ਚੰਿੀ ਜਮੀਨ ਦਵੱਚ ਦਡੱ ਿੇ, ਉੱਿ ਪਏ ਅਾੇ ਸੌ ਿੁ ਣਾ ਫਲ ਦਦੱਾਾ। ਅਾੇ ਇਹ ਿੱਲਾਟ ਕਦਹਣ ਾੋ ਬਾਅਦ, ਉਸਨੇ ਉੱਚੀ ਆਵਾਜ ਦਵੱਚ ਦਕਹਾ, “ ਦਜਸਦੇ ਸੁਣਨ ਦੇ ਕੰਨ ਹਨ, ਉਹ ਸੁਣੇ।” 9 ਉਸਦੇ ਚੇਦਲਆਟ ਨੇ ਉਸਨੂੰ ਪੁੱਦਛਆ, “ਇਸ ਦਦਰਿਸਾਟਾ ਦਾ ਕੀ ਅਰਥ ਹੈ?” 10 ਅਾੇ ਉਸ ਨੇ ਦਕਹਾ, “ ਾੁ ਹਾਨੂੰ ਪਰਮੇਿੁਰ ਦੇ ਰਾਜ ਦੇ ਭੇਾਾਟ ਨੂੰ ਸਮਝਣ ਦਾ ਅਦਧਕਾਰ ਦਦੱਾਾ ਦਿਆ ਹੈ, ਪਰ ਹੋਰਨਾਟ ਨੂੰ ਦਦਰਿਸਾਟਾਾਟ ਦਵੱਚ; ਾਾਟ ਜੋ ਉਹ ਵੇਖਦੇ ਹੋਏ ਨਾ ਵੇਖਣ ਅਾੇ ਸੁਣਦੇ ਹੋਏ ਨਾ ਸਮਝਣ।” 11 ਹੁਣ ਦਦਰਿਸਾਟਾ ਇਹ ਹੈ: ਬੀਜ ਪਰਮੇਿੁਰ ਦਾ ਬਚਨ ਹੈ। ਟ ਾ ਹੈ ਅਾੇ 12 ਦਜਹੜੇ ਸੜਕ ਦੇ ਦਕਨਾਰੇ ਦਡੱ ਿ,ੇ ਉਹ ਉਨ੍ਾਟ ਲੋ ਕਾਟ ਵਾਟਿ ਹਨ ਜੋ ਉਪਦੇਿ ਸੁਣਦੇ ਹਨ, ਪਰ ਦਫਰ ਿੈਾਾਨ ਆਉਦ ਉਨ੍ਾਟ ਦੇ ਦਦਲਾਟ ਦਵੱਚੋ ਉਪਦੇਿ ਕੱਢ ਕੇ ਲੈ ਜਾਟਦਾ ਹੈ, ਾਾਟ ਜੋ ਉਹ ਦਵਿਵਾਸ ਨਾ ਕਰਨ ਅਾੇ ਬਚਾਏ ਨਾ ਜਾਣ। 13 ਦਜਹੜੇ ਪੱਥਰ ਉੱਾੇ ਦਡੱ ਿ,ੇ ਉਹ ਉਹ ਹਨ ਜੋ ਸੁਣ ਕੇ ਬਚਨ ਨੂੰ ਖੁਿੀ ਨਾਲ ਕਬੂਲ ਕਰ ਲੈ ਦੇ ਹਨ; ਪਰ ਇਨ੍ਾਟ ਦੀ ਜੜ੍ ਨਹੀ ਟ ਹੁੰਦੀ, ਉਹ ਥੋੜ੍ਾ ਸਮਾਟ ਦਵਿਵਾਸ ਕਰਦੇ ਹਨ, ਅਾੇ ਪਰਾਾਵੇ ਦੇ ਸਮੇ ਦਡੱ ਿ ਪੈਦੇ ਹਨ। 14 ਅਾੇ ਦਜਹੜੇ ਕੰਦਡਆਦਲਆਟ ਦਵੱਚ ਦਡੱ ਿ,ੇ ਉਹ ਉਹ ਹਨ ਜੋ ਸੁਣਦੇ ਹੀ ਬਾਹਰ ਚਲੇ ਜਾਟਦੇ ਹਨ ਅਾੇ ਇਸ ਜੀਵਨ ਦੀਆਟ ਦਚੰਾਾਵਾਟ, ਧਨ-ਦੌਲਾ ਅਾੇ ਸੁੱਖ-ਸਹੂਲਾਾਟ ਦਵੱਚ ਘੁ ੱਸ ਜਾਟਦੇ ਹਨ, ਅਾੇ ਕੋਈ ਫਲ ਨਹੀ ਟ ਦਦੰਦੇ। 15 ਪਰ ਜੋ ਚੰਿੀ ਜਮੀਨ ਾੇ ਦਡੱ ਦਿਆ, ਉਹ ਉਹ ਲੋ ਕ ਹਨ ਜੋ ਇੱਕ ਇਮਾਨਦਾਰ ਅਾੇ ਖਰੇ ਦਦਲ ਨਾਲ ਬਚਨ ਨੂੰ ਸੁਣਦੇ ਹਨ, ਇਸਨੂੰ ਸੰਭਾਲਦੇ ਹਨ ਅਾੇ ਧੀਰਜ ਨਾਲ ਫਲ ਦਦੰਦੇ ਹਨ।
3