Skip to main content

Punjabi Gurmukhi - Miracle of Feeding the 5000 with Five Loaves and Two Fishes

Page 1

5000 ਨੂੰ ਖੁਆ ਉਣਾ ਮੱਤ ੀ 14:13-21 13 ਜਦੋ ਯਿਸੂ ਨੇ ਇਹ ਸੁਯਣਆ, ਤਾਂ ਉਹ ਉੱਥੋ ਬੇੜੀ ਉੱਤੇ ਬੈਠ ਕੇ ਇੱਕ ਇਕਾਂਤ ਥਾਂ ਨੂੰ ਇਕੱਲਾ ਚਲਾ ਯਿਆ। ਅਤੇ ਜਦੋ ਲੋ ਕਾਂ ਨੇ ਇਹ ਸੁਯਣਆ, ਤਾਂ ਉਹ ਸਯਹਿਾਂ ਤੋ ਪੈਦਲ ਉਸਦੇ ਯਪੱਛੇ-ਯਪੱਛੇ ਤੁ ਿ ਪਏ। 14 ਅਤੇ ਯਿਸੂ ਬਾਹਿ ਯਿਆ, ਅਤੇ ਉੱਥੇ ਇੱਕ ਵੱਡੀ ਭੀੜ ਵੇਖੀ। ਉਸਨੂੰ ਉਨ੍ਾਂ ਤੇ ਤਿਸ ਆਇਆ ਅਤੇ ਉਸਨੇ ਉਨ੍ਾਂ ਦੇ ਿੋਿੀਆਂ ਨੂੰ ਚੰਿਾ ਕੀਤਾ। 15 ਜਦੋ ਸਾਮ ਹੋਈ ਤਾਂ ਉਸਦੇ ਚੇਯਲਆਂ ਨੇ ਉਸ ਕੋਲ ਆ ਕੇ ਯਕਹਾ, “ਇਹ ਉਜਾੜ ਥਾਂ ਹੈ ਅਤੇ ਹੁਣ ਸਮਾਂ ਬੀਤ ਯਿਆ ਹੈ। ਲੋ ਕਾਂ ਨੂੰ ਭੇਜ ਦੇ ਤਾਂ ਜੋ ਉਹ ਯਪੰਡਾਂ ਯਵੱਚ ਜਾ ਸਕਣ ਅਤੇ ਆਪਣੇ ਲਈ ਖਾਣਾ-ਪੀਣਾ ਖਿੀਦ ਸਕਣ।” 16 ਪਿ ਯਿਸੂ ਨੇ ਉਨ੍ਾਂ ਨੂੰ ਯਕਹਾ, “ ਉਨ੍ਾਂ ਨੂੰ ਜਾਣ ਦੀ ਲੋ ੜ ਨਹੀ।ਂ ਤੁ ਸੀ ਂ ਹੀ ਉਨ੍ਾਂ ਨੂੰ ਖਾਣ ਲਈ ਯਦਓ।” 17 ਉਨ੍ਾਂ ਨੇ ਉਸਨੂੰ ਯਕਹਾ, “ਪਿ ਏਥੇ ਸਾਡੇ ਕੋਲ ਯਸਿਫ ਪੰਜ ਿੋਟੀਆਂ ਅਤੇ ਦੋ ਮੱਛੀਆਂ ਹਨ।” 18 ਯਿਸੂ ਨੇ ਯਕਹਾ, “ ਉਨ੍ਾਂ ਨੂੰ ਇੱਥੇ ਮੇਿੇ ਕੋਲ ਯਲਆਓ।” 19 ਅਤੇ ਉਸਨੇ ਭੀੜ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਯਦੱਤਾ, ਅਤੇ ਪੰਜ ਿੋਟੀਆਂ ਅਤੇ ਦੋ ਮੱਛੀਆਂ ਲਈਆਂ, ਅਤੇ ਅਸਮਾਨ ਵੱਲ ਵੇਖ ਕੇ ਪਿਮੇਸੁਿ ਦਾ ਧੰਨਵਾਦ ਕੀਤਾ। ਯਿ​ਿ ਉਸਨੇ ਿੋਟੀਆਂ ਤੋੜੀਆਂ ਅਤੇ ਆਪਣੇ ਚੇਯਲਆਂ ਨੂੰ ਯਦੱਤੀਆਂ ਅਤੇ ਚੇਯਲਆਂ ਨੇ ਭੀੜ ਨੂੰ ਯਦੱਤੀਆਂ। 20 ਸਭ ਲੋ ਕਾਂ ਨੇ ਖਾਧਾ ਅਤੇ ਿੱਜ ਿਏ। ਯਫਿ ਚੇਯਲਆਂ ਨੇ ਬਚੇ ਹੋਏ ਟੁਕਯੜਆਂ ਨਾਲ ਬਾਿਾਂ ਟੋਕਿੀਆਂ ਭਿੀਆਂ। 21 ਅਤੇ ਯਜਨ੍ਾਂ ਨੇ ਖਾਧਾ, ਔਿਤਾਂ ਅਤੇ ਬੱਯਚਆਂ ਤੋ ਯਬਨਾਂ ਪੰਜ ਹਜਾਿ ਦੇ ਕਿੀਬ ਆਦਮੀ ਸਨ।

ਮਿਕੁ ਸ 6:30-44 30 ਿਸੂਲ ਯਿਸੂ ਦੇ ਦੁਆਲੇ ਇਕੱਠੇ ਹੋਏ ਅਤੇ ਉਨ੍ਾਂ ਨੇ ਜੋ ਕੁਝ ਕੀਤਾ ਸੀ ਅਤੇ ਜੋ ਯਸੱਯਖਆ ਯਦੱਤੀ ਸੀ, ਸਭ ਕੁਝ ਉਸਨੂੰ ਦਯਸਆ। 31 ਯਿਸੂ ਨੇ ਉਨ੍ਾਂ ਨੂੰ ਯਕਹਾ, “ ਤੁ ਸੀ ਂ ਸਾਿੇ ਯਕਸੇ ਉਜਾੜ ਜਿ੍ਾ ਤੇ ਚਲੇ ਜਾਓ ਅਤੇ ਥੋੜ੍ਾ ਆਿਾਮ ਕਿੋ। ਯਕਉਯਂ ਕ ਬਹੁਤ ਸਾਿੇ ਂ ੇ-ਜਾਂਦੇ ਸਨ, ਅਤੇ ਉਨ੍ਾਂ ਕੋਲ ਿੋਟੀ ਖਾਣ ਦਾ ਵੀ ਸਮਾਂ ਨਹੀ ਂ ਸੀ।” ਲੋ ਕ ਆਉਦ 32 ਅਤੇ ਉਹ ਇਕੱਲੇ ਯਕਸਤੀ ਦੁਆਿਾ ਇੱਕ ਉਜਾੜ ਜਿ੍ਾ ਤੇ ਚਲੇ ਿਏ। 1


33 ਪਿ ਲੋ ਕਾਂ ਨੇ ਉਨ੍ਾਂ ਨੂੰ ਜਾਂਦੇ ਵੇਯਖਆ ਅਤੇ ਬਹੁਤ ਸਾਿੇ ਲੋ ਕ ਉਸਨੂੰ ਪਛਾਣਦੇ ਸਨ, ਇਸ ਲਈ ਸਾਿੇ ਸਯਹਿਾਂ ਤੋ ਲੋ ਕ ਪੈਦਲ ਉੱਥੇ ਭੱਜੇ ਅਤੇ ਉਨ੍ਾਂ ਤੋ ਅੱਿੇ ਲੰ ਘ ਕੇ ਉਸਦੇ ਆਲੇ -ਦੁਆਲੇ ਇਕੱਠੇ ਹੋ ਿਏ। 34 ਜਦੋ ਯਿਸੂ ਬਾਹਿ ਆਇਆ, ਤਾਂ ਉਸਨੇ ਬਹੁਤ ਸਾਿੇ ਲੋ ਕਾਂ ਨੂੰ ਵੇਯਖਆ। ਉਸਨੂੰ ਉਨ੍ਾਂ ਤੇ ਤਿਸ ਆਇਆ, ਯਕਉਯਂ ਕ ਉਹ ਉਨ੍ਾਂ ਭੇਡਾਂ ਵਾਂਿ ਸਨ ਯਜਨ੍ਾਂ ਦਾ ਕੋਈ ਚਿਵਾਹਾ ਨਾ ਹੋਵੇ। ਅਤੇ ਉਸਨੇ ਉਨ੍ਾਂ ਨੂੰ ਬਹੁਤ ਸਾਿੀਆਂ ਿੱਲਾਂ ਯਸਖਾਉਣੀਆਂ ਸੁਿੂ ਕਿ ਯਦੱਤੀਆਂ। 35 ਜਦੋ ਯਦਨ ਬਹੁਤ ਢਲ ਯਿਆ ਸੀ, ਤਾਂ ਉਸਦੇ ਚੇਲੇ ਉਸ ਕੋਲ ਆਏ ਅਤੇ ਕਯਹਣ ਲੱ ਿੇ, “ਇਹ ਉਜਾੜ ਥਾਂ ਹੈ, ਅਤੇ ਹੁਣ ਸਮਾਂ ਬਹੁਤ ਲੰ ਘ ਯਿਆ ਹੈ।” 36 ਇਨ੍ਾਂ ਲੋ ਕਾਂ ਨੂੰ ਭੇਜ ਯਦਓ ਤਾਂ ਜੋ ਇਹ ਆਲੇ -ਦੁਆਲੇ ਦੇ ਖੇਤਾਂ ਅਤੇ ਯਪੰਡਾਂ ਯਵੱਚ ਜਾ ਕੇ ਆਪਣੇ ਲਈ ਿੋਟੀਆਂ ਮੁੱਲ ਲੈ ਸਕਣ ਯਕਉਯਂ ਕ ਇਨ੍ਾਂ ਕੋਲ ਖਾਣ ਲਈ ਕੁਝ ਨਹੀ ਂ ਹੈ। 37 ਯਿਸੂ ਨੇ ਉਨ੍ਾਂ ਨੂੰ ਉੱਤਿ ਯਦੱਤਾ, “ ਤੁ ਸੀ ਂ ਹੀ ਉਨ੍ਾਂ ਨੂੰ ਖਾਣ ਲਈ ਯਦਓ।” ਉਨ੍ਾਂ ਨੇ ਉਸ ਨੂੰ ਯਕਹਾ, “ਕੀ ਅਸੀ ਂ ਜਾ ਕੇ ਦੋ ਸੌ ਦੀਨਾਿ ਦੀਆਂ ਿੋਟੀਆਂ ਖਿੀਦ ਕੇ ਉਨ੍ਾਂ ਨੂੰ ਖੁਆਈਏ?” 38 ਯਿਸੂ ਨੇ ਉਨ੍ਾਂ ਨੂੰ ਯਕਹਾ, “ ਜਾਓ ਅਤੇ ਦੇਖੋ।” ਜਦੋ ਉਨ੍ਾਂ ਨੂੰ ਪਤਾ ਲੱ ਿਾ ਤਾਂ ਉਹ ਬੋਲੇ, “ਪੰਜ ਿੋਟੀਆਂ ਅਤੇ ਦੋ ਮੱਛੀਆਂ।” 39 ਅਤੇ ਉਸ ਨੇ ਉਨ੍ਾਂ ਨੂੰ ਹੁਕਮ ਯਦੱਤਾ ਯਕ ਸਭਨਾਂ ਨੂੰ ਹਿੇ ਘਾਹ ਉੱਤੇ ਟੋਲੀਆਂ ਬਣਾ ਕੇ ਯਬਠਾਓ। 40 ਅਤੇ ਉਹ ਸੌ-ਸੌ ਅਤੇ ਪੰਜਾਹ-ਪੰਜਾਹ ਦੀਆਂ ਕਤਾਿਾਂ ਬਣਾ ਕੇ ਬੈਠ ਿਏ। 41 ਅਤੇ ਜਦੋ ਉਸਨੇ ਪੰਜ ਿੋਟੀਆਂ ਅਤੇ ਦੋ ਮੱਛੀਆਂ ਲਈਆਂ, ਤਾਂ ਉਸਨੇ ਅਕਾਸ ਵੱਲ ਵੇਯਖਆ ਅਤੇ ਪਿਮੇਸੁਿ ਦਾ ਧੰਨਵਾਦ ਕੀਤਾ। ਉਸਨੇ ਿੋਟੀਆਂ ਤੋੜੀਆਂ ਅਤੇ ਆਪਣੇ ਚੇਯਲਆਂ ਨੂੰ ਯਦੱਤੀਆਂ ਤਾਂ ਜੋ ਉਹ ਉਨ੍ਾਂ ਦੇ ਅੱਿੇ ਿੱਖਣ; ਅਤੇ ਉਸਨੇ ਦੋ ਮੱਛੀਆਂ ਵੀ ਉਨ੍ਾਂ ਸਾਯਿਆਂ ਯਵੱਚ ਵੰਡੀਆਂ। 42 ਸਭ ਲੋ ਕਾਂ ਨੇ ਖਾਧਾ ਅਤੇ ਿੱਜ ਿਏ। 43 ਅਤੇ ਉਨ੍ਾਂ ਨੇ ਟੁਕਯੜਆਂ ਅਤੇ ਮੱਛੀਆਂ ਦੇ ਭਿੇ ਹੋਏ ਬਾਿਾਂ ਟੋਕਿੀਆਂ ਚੁੱਕੀਆਂ। 44 ਅਤੇ ਯਜਨ੍ਾਂ ਨੇ ਿੋਟੀਆਂ ਖਾਧੀਆਂ ਉਹ ਪੰਜ ਹਜਾਿ ਦੇ ਕਿੀਬ ਸਨ।

ਲੂ ਕਾ 9:10-17 10 ਜਦੋ ਿਸੂਲ ਵਾਪਸ ਆਏ, ਤਾਂ ਉਨ੍ਾਂ ਨੇ ਯਿਸੂ ਨੂੰ ਆਪਣੇ ਕੀਤੇ ਹੋਏ ਸਾਿੇ ਕੰਮਾਂ ਬਾਿੇ ਦੱਯਸਆ। ਅਤੇ ਉਹ ਉਨ੍ਾਂ ਨੂੰ ਆਪਣੇ ਨਾਲ ਲੈ ਕੇ ਬੈਤਸੈਦਾ ਨਾਮਕ ਸਯਹਿ ਦੇ ਇੱਕ ਉਜਾੜ ਥਾਂ ਯਵੱਚ ਇਕਾਂਤ ਯਵੱਚ ਚਲਾ ਯਿਆ। 11 ਪਿ ਜਦੋ ਲੋ ਕਾਂ ਨੂੰ ਇਹ ਪਤਾ ਲੱ ਿਾ ਤਾਂ ਉਹ ਉਸਦੇ ਮਿ​ਿ ਹੋ ਤੁ ਿੇ। ਉਸਨੇ ਉਨ੍ਾਂ ਦਾ ਸੁਆਿਤ ਕੀਤਾ ਅਤੇ ਉਨ੍ਾਂ ਨੂੰ ਪਿਮੇਸੁਿ ਦੇ ਿਾਜ ਬਾਿੇ ਦੱਯਸਆ ਅਤੇ ਯਜਨ੍ਾਂ ਨੂੰ ਯਬਮਾਿ ਹੋਣ ਦੀ ਲੋ ੜ ਸੀ, ਉਨ੍ਾਂ ਨੂੰ ਚੰਿਾ ਕੀਤਾ। 12 ਜਦੋ ਯਦਨ ਢਲਣ ਲੱ ਿਾ ਤਾਂ ਬਾਿਾਂ ਿਸੂਲਾਂ ਨੇ ਆ ਕੇ ਉਸ ਨੂੰ ਯਕਹਾ, “ਭੀੜ ਨੂੰ ਯਵਦਾ ਕਿ ਤਾਂ ਜੋ ਉਹ ਆਲੇ -ਦੁਆਲੇ ਦੇ ਯਪੰਡਾਂ ਅਤੇ ਨਿ​ਿਾਂ ਯਵੱਚ ਜਾ ਸਕਣ ਅਤੇ ਿਾਤ ਕੱਟਣ ਅਤੇ ਖਾਣ-ਪੀਣ ਦਾ ਪ੍ਬੰਧ ਕਿ ਸਕਣ, ਯਕਉਯਂ ਕ ਅਸੀ ਂ ਇੱਥੇ ਇੱਕ ਉਜਾੜ ਥਾਂ ਯਵੱਚ ਹਾਂ।” 13 ਪਿ ਯਿਸੂ ਨੇ ਉਨ੍ਾਂ ਨੂੰ ਯਕਹਾ, “ ਤੁ ਸੀ ਂ ਉਨ੍ਾਂ ਨੂੰ ਖਾਣ ਲਈ ਯਦਓ।” ਉਨ੍ਾਂ ਯਕਹਾ, “ਸਾਡੇ ਕੋਲ ਪੰਜ ਿੋਟੀਆਂ ਅਤੇ ਦੋ ਮੱਛੀਆਂ ਤੋ ਯਸਵਾਇ ਹੋਿ ਕੁਝ ਨਹੀ ਂ ਹੈ; ਸਾਨੂੰ ਜਾ ਕੇ ਇਨ੍ਾਂ ਸਾਿੇ ਲੋ ਕਾਂ ਲਈ ਭੋਜਨ ਖਿੀਦਣਾ ਪਵੇਿਾ।” 14 ਯਕਉਯਂ ਕ ਉੱਥੇ ਪੰਜ ਹਜਾਿ ਦੇ ਕਿੀਬ ਆਦਮੀ ਸਨ। ਉਸਨੇ ਆਪਣੇ ਚੇਯਲਆਂ ਨੂੰ ਯਕਹਾ, “ ਉਨ੍ਾਂ ਨੂੰ ਪੰਜਾਹ-ਪੰਜਾਹ ਦੀ ਟੋਲੀ ਬਣਾ ਕੇ ਯਬਠਾਓ।” 15 ਅਤੇ ਉਨ੍ਾਂ ਨੇ ਇਸੇ ਤਿ੍ਾਂ ਕੀਤਾ, ਅਤੇ ਸਾਯਿਆਂ ਨੂੰ ਯਬਠਾ ਯਦੱਤਾ। 16 ਯਿ​ਿ ਉਸਨੇ ਪੰਜ ਿੋਟੀਆਂ ਅਤੇ ਦੋ ਮੱਛੀਆਂ ਲਈਆਂ ਅਤੇ ਅਕਾਸ ਵੱਲ ਵੇਖ ਕੇ ਉਨ੍ਾਂ ਲਈ ਪਿਮੇਸੁਿ ਦਾ ਧੰਨਵਾਦ ਕੀਤਾ। ਯਿ​ਿ ਉਸਨੇ ਿੋਟੀਆਂ ਤੋੜੀਆਂ ਅਤੇ ਚੇਯਲਆਂ ਨੂੰ ਲੋ ਕਾਂ ਦੇ ਅੱਿੇ ਿੱਖਣ ਲਈ ਦੇ ਯਦੱਤੀਆਂ। 17 ਅਤੇ ਸਭ ਨੇ ਖਾਧਾ, ਅਤੇ ਿੱਜ ਿਏ। ਬਚੇ ਹੋਏ ਟੁਕਯੜਆਂ ਨਾਲ ਬਾਿਾਂ ਟੋਕਿੀਆਂ ਭਿ ਿਈਆਂ।

ਿੂ ਹ ੰਨ ਾ 6:1-14 1 ਇਨ੍ਾਂ ਿੱਲਾਂ ਤੋ ਬਾਅਦ ਯਿਸੂ ਿਲੀਲ ਦੀ ਝੀਲ, ਿਾਨੀ ਯਤਯਬਯਿ​ਿਾਸ ਦੀ ਝੀਲ ਦੇ ਪਾਿ ਚਲਾ ਯਿਆ।

2


2 ਅਤੇ ਇੱਕ ਵੱਡੀ ਭੀੜ ਉਸਦੇ ਮਿ​ਿ ਹੋ ਤੁ ਿੀ ਯਕਉਯਂ ਕ ਉਨ੍ਾਂ ਨੇ ਉਹ ਕਯਿਸਮੇ ਵੇਖੇ ਸਨ ਜੋ ਉਸਨੇ ਯਬਮਾਿਾਂ ਤੇ ਕੀਤੇ ਸਨ। 3 ਯਿਸੂ ਪਹਾੜ ਉੱਤੇ ਚੜ੍ ਯਿਆ ਅਤੇ ਉੱਥੇ ਆਪਣੇ ਚੇਯਲਆਂ ਨਾਲ ਬੈਠ ਯਿਆ। 4 ਿਹੂਦੀਆਂ ਦਾ ਪਸਾਹ ਦਾ ਯਤਉਹਾਿ ਨੇੜੇ ਸੀ। ਂ ੇ ਵੇਯਖਆ, ਤਾਂ ਉਸ ਨੇ 5 ਯਿ​ਿ ਜਦੋ ਯਿਸੂ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਇੱਕ ਵੱਡੀ ਭੀੜ ਨੂੰ ਆਪਣੇ ਵੱਲ ਆਉਦ ਯਫਯਲਪੁੱਸ ਨੂੰ ਯਕਹਾ, “ ਅਸੀ ਂ ਇਨ੍ਾਂ ਦੇ ਖਾਣ ਲਈ ਿੋਟੀਆਂ ਯਕੱਥੋ ਖਿੀਦੀਏ?” 6 ਅਤੇ ਇਹ ਉਸ ਨੇ ਉਸਨੂੰ ਪਿਖਣ ਲਈ ਯਕਹਾ: ਯਕਉਯਂ ਕ ਉਹ ਆਪ ਜਾਣਦਾ ਸੀ ਯਕ ਉਹ ਕੀ ਕਿੇਿਾ। 7 ਯਫਯਲੱ ਪੁਸ ਨੇ ਉਸਨੂੰ ਉੱਤਿ ਯਦੱਤਾ, “ਦੋ ਸੌ ਦੀਨਾਿ ਦੀਆਂ ਿੋਟੀਆਂ ਵੀ ਕਾਫੀ ਨਹੀ ਂ ਹੋਣਿੀਆਂ ਤਾਂ ਜੋ ਹਿੇਕ ਨੂੰ ਥੋੜ੍ੀ-ਥੋੜ੍ੀ ਯਮਲ ਜਾਵੇ।” 8 ਉਸਦੇ ਚੇਯਲਆਂ ਯਵੱਚੋ ਇੱਕ, ਅੰਯਦ੍ਿਾਸ, ਸਮਮਨ ਪਤਿਸ ਦਾ ਭਿਾ, ਨੇ ਉਸਨੂੰ ਯਕਹਾ, 9 “ਇੱਥੇ ਇੱਕ ਮੁੰਡਾ ਹੈ ਯਜਸ ਕੋਲ ਜੌ ਦੀਆਂ ਪੰਜ ਿੋਟੀਆਂ ਅਤੇ ਦੋ ਛੋਟੀਆਂ ਮੱਛੀਆਂ ਹਨ। ਪਿ ਇੰਨੇ ਸਾਿੇ ਲੋ ਕਾਂ ਯਵੱਚੋ ਇਹ ਯਕੰਨੀਆਂ ਵੱਡੀਆਂ ਹਨ?” 10 ਯਿਸੂ ਨੇ ਯਕਹਾ, “ ਲੋ ਕਾਂ ਨੂੰ ਯਬਠਾਓ।” ਉਸ ਥਾਂ ਤੇ ਬਹੁਤ ਘਾਹ ਸੀ। ਇਸ ਲਈ ਆਦਮੀ ਬੈਠ ਿਏ, ਯਿਣਤੀ ਯਵੱਚ ਲਿਭਿ ਪੰਜ ਹਜਾਿ ਲੋ ਕ ਸਨ। 11 ਯਿਸੂ ਨੇ ਿੋਟੀਆਂ ਲਈਆਂ ਅਤੇ ਪਿਮੇਸੁਿ ਦਾ ਧੰਨਵਾਦ ਕਿਕੇ ਚੇਯਲਆਂ ਨੂੰ ਯਦੱਤੀਆਂ ਅਤੇ ਬੈਠੇ ਹੋਏ ਲੋ ਕਾਂ ਨੂੰ ਯਦੱਤੀਆਂ, ਅਤੇ ਮੱਛੀਆਂ ਵੀ ਯਜੰਨੀਆਂ ਉਨ੍ਾਂ ਨੂੰ ਚਾਹੀਦੀਆਂ ਸਨ। 12 ਜਦੋ ਉਹ ਿੱਜ ਿਏ, ਤਾਂ ਉਸਨੇ ਆਪਣੇ ਚੇਯਲਆਂ ਨੂੰ ਯਕਹਾ, “ ਬਚੇ ਹੋਏ ਟੁਕੜੇ ਇਕੱਠੇ ਕਿੋ, ਤਾਂ ਜੋ ਕੁਝ ਵੀ ਖਿਾਬ ਨਾ ਹੋਵੇ।” 13 ਇਸ ਲਈ ਉਨ੍ਾਂ ਨੇ ਉਹ ਇਕੱਠੇ ਕੀਤੇ ਅਤੇ ਜੌ ਦੀਆਂ ਪੰਜ ਿੋਟੀਆਂ ਦੇ ਟੁਕਯੜਆਂ ਨਾਲ ਬਾਿਾਂ ਟੋਕਿੀਆਂ ਭਿੀਆਂ, ਜੋ ਖਾਣ ਵਾਯਲਆਂ ਕੋਲ ਬਚੀਆਂ ਹੋਈਆਂ ਸਨ। 14 ਤਦ ਉਨ੍ਾਂ ਮਨੁੱ ਖਾਂ ਨੇ ਯਿਸੂ ਦਾ ਚਮਤਕਾਿ ਵੇਖ ਕੇ ਯਕਹਾ, ਇਹ ਸੱਚ-ਮੁੱਚ ਉਹੀ ਨਬੀ ਹੈ ਜੋ ਦੁਨੀਆਂ ਯਵੱਚ ਆਉਣ ਵਾਲਾ ਸੀ।

3


Turn static files into dynamic content formats.

Create a flipbook