Scholarly Research Journal for Humanity Science & English Language, Online ISSN 2348-3083, SJ IMPACT FACTOR 2021: 7.278, www.srjis.com PEER REVIEWED & REFEREED JOURNAL, OCT-NOV, 2021, VOL-9/48
ਬਲਜੀਤ ਕੌਰ ਬਲੀ ਦੇ ਨਾਵਲ ‘ਠਰੀ ਰਾਤ’ ਦਾ ਸਮਾਜਜਕ ਜਿਤਰਣ ਹਰਪ੍ਰੀਤ ਕੌਰ ਰੋਲ ਨੰ: 1636180002, ਪ੍ੀ-ਐਿ.ਡੀ (ਪ੍ੰ ਜਾਬੀ), ਜਰਸਰਿ ਸਕਾਲਰ, ਪ੍ੰ ਜਾਬੀ ਜਵਭਾਗ ਜਰਮਟ ਯੂਜਨਵਰਜਸਟੀ, ਮੰ ਡੀ ਗੋਜਬੰ ਦਗੜ Paper Received On: 25 NOV 2021 Peer Reviewed On: 30 NOV 2021 Published On: 1 DEC 2021
Scholarly Research Journal's is licensed Based on a work at www.srjis.com
ਬਲਜੀਤ ਕੌਰ ਬਲੀ ਦਾ ਨਾਵਲ ‘ਠਰੀ ਰਾਤ’ ਪ੍ੇਂਡੂ ਸਮਾਜ ਜਵਿੱਿ ਜਕਸਾਨੀ ਜੀਵਨ ਦੀਆਂ ਤੰ ਗੀਆਤੁਰਸ਼ੀਆ ਨੂੰ ਪ੍ੇਸ਼ ਕਰਦਾ ਹੈ। ਮੰ ਦੀ ਆਰਜਿਕ ਸਜਿਤੀ ਜਵਿੱਿ ਔਰਤ ਅਤੇ ਮਰਦ ਦੋਵੇਂ ਹੀ ਤਰਾਸਦੀ ਭੋਗਦੇ ਹਨ। ਲੇ ਜਿਕਾ ਨੇ ਨਾਵਲ ਦੀ ਭੂਜਮਕਾ ਜਵਿੱਿ ਇਸ ਗਿੱਲ ਦੀ ਪ੍ੁਸ਼ਟੀ ਕੀਤੀ ਹੈ ਜਕ ਉਹ ਇਕਿੱਲੇ ਜਨਮਨ ਜਕਸਾਨ ਸ਼ਰੇਣੀ ਦੇ ਔਰਤ ਜਾਂ ਮਰਦ ਪ੍ਾਤਰ ਦੀ ਗਿੱਲ ਨਹੀਂ ਕਰਦੀ ਸਗੋਂ ਸਮੁਿੱਿੇ ਪ੍ੰ ਜਾਬੀ ਪ੍ੇਂਡੂ ਵਰਗ ਦੀ ਕਹਾਣੀ ਨੂੰ ਪ੍ੇਸ਼ ਕਰਦੀ ਹੈ: “ਜਕ ਮੈਂ ਇਸ ਨਾਵਲ ਜਵਿੱਿ ਜਕਸੇ ਇਕ ਔਰਤ ਤੇ ਜਾਂ ਮਰਦ ਦੀ ਗਿੱਲ ਨਹੀਂ ਕੀਤੀ ਬਲਜਕ ਠਰੇ ਹੋਏ ਸਮਾਜ ਦੀ ਗਿੱਲ ਕੀਤੀ ਹੈ। ਜਜਸ ਜਵਿ ਔਰਤ ਤੇ ਮਰਦ ਦੋਵੇਂ ਠਰੇ ਰਹੇ ਸਨ।”1
Copyright © 2021, Scholarly Research Journal for Humanity Science & English Language
ਹਰਪ੍ਰੀਤ ਕੌਰ
11942
(Pg. 11941-11950)
‘ਠਰੀ ਰਾਤ’ ਨਾਵਲ ਜਵਿੱਿ ਬਲਜੀਤ ਕੌਰ ਬਲੀ ਨੇ ਪ੍ੇਂਡੂ ਸਿੱਜਭਆਿਾਰ ਨੂੰ ਉਲੀਜਕਆ ਹੈ। ਨਾਵਲ ਦਾ ਮੁਿੱਿ ਪ੍ਾਤਰ ਸਰਵਣ ਹੈ ਉਹ ਿੇਤਾਂ ਜਵਿੱਿ ਅਿੱਧੀ-ਅਿੱਧੀ ਰਾਤ ਤਿੱਕ ਅਣਿਿੱਕ ਜਮਹਨਤ ਕਰਦਾ ਹੈ। ਜਜਸਦੇ ਬਾਵਜੂਦ ਉਸਦੀ ਸਜਿਤੀ ਜਜਉਂ ਦੀ ਜਤਉਂ ਬਣੀ ਰਜਹੰ ਦੀ ਹੈ। ਜਜਸ ਦਾ ਵੇਰਵਾ ਇਸ ਪ੍ਰਕਾਰ ਹੈ: “ਪ੍ਾਣੀ ਦੀ ਵਾਰੀ ਲਾ ਕੇ ਆਇਆ ਸਰਵਣ ਸੁੰ ਨ ਹੋਇਆ ਜਪ੍ਆ ਸੀ ਉਤੋਂ ਬੇਬੇ ਦੀ ਕੜੈਂ ਕੜੈਂ ਸੁਣ ਕੇ ਉਸ ਦਾ ਜੀਆ ਕੀਤਾ ਲਾਗਲੇ ਿੂਹ ਜਵਿ ਜਾ ਛਾਲ ਮਾਰੇ। ਪ੍ਰ ਦੂਜੇ ਹੀ ਪ੍ਲ ਜਦੋਂ ਮੰ ਜਜਆਂ ਦੀ ਭਰੀ ਸਬਾਤ ਜਵਿ ਉਸਦਾ ਪ੍ੈਰ ਅੜਜਕਆ ਤਾਂ ਉਸਦਾ ਜਿਿੱਤ ਹੋਰੂੰ ਹੋਰੂੰ ਹੋ ਜਗਆ। ਬੇਬੇ ਦੀ ਕੋਠੜੀ ਮੂਹਰੇ ਦੀ ਹੁੰ ਦਾ ਉਹ ਜਪ੍ਛਲੀ ਡੂੰ ਘੀ ਸਬਾਤ ਜਵਿ ਉਤਜਰਆ। ਸੰ ਦੂਕ ਜਪ੍ਛਲੀ ਿਿੱਲ ਜਵਿੱਿ ਕਹੀ ਸੁਿੱਟ ਉਹ ਮੁੜ ਵਿੱਡੀ ਸਬਾਤ ਜਵਿ ਆ ਜਗਆ।”2 ਇਸ ਨਾਵਲ ਜਵਿੱਿ ਪ੍ੇਂਡੂ ਜਕਸਾਨ ਸ਼ਰੇਣੀ ਦੀ ਆਰਜਿਕ ਮੰ ਦਹਾਲੀ ਸਜਿਤੀ ਦੇਿਣ ਨੂੰ ਜਮਲਦੀ ਹੈ ਜਦੋਂ ਸਰਵਣ ਸਰਦ ਰੁਿੱਤ ਜਵਿੱਿ ਿੇਤਾਂ ਨੂੰ ਪ੍ਾਣੀ ਦੀ ਵਾਰੀ ਲਾ ਕੇ ਆਪ੍ਣੇ ਘਰ ਨੂੰ ਮੁੜੀ ਆਉਂਦਾ ਹੈ ਤਾਂ ਉਹ ਆਪ੍ਣੇ ਮਨ ਹੀ ਮਨ ਘਰ ਦੀ ਸਜਿਤੀ ਬਾਰੇ ਸੋਿਦਾ ਹੈ: “ਠਰੀ ਤੇ ਸੈਂ ਸੈਂ ਕਰਦੀ ਕਾਲੀ ਰਾਤ ਦੇ ਸੰ ਨਾਟੇ ਨੇ ਜਜਵੇਂ ਉਸਨੂੰ ਹੋਰ ਵੀ ਕੰ ਬਣੀ ਛੇੜ ਜਦਿੱਤੀ। ਉਸਨੇ ਆਪ੍ਣੇ ਮੋਜਿਆਂ ਉਤਲੇ ਮੈਲੇ ਤੇ ਘਸੇ ਪ੍ੁਰਾਣੇ ਜਜਹੇ ਿੇਸ ਦੀ 2
Copyright © 2021, Scholarly Research Journal for Humanity Science & English Language
ਹਰਪ੍ਰੀਤ ਕੌਰ
11943
(Pg. 11941-11950)
ਬੁਿੱਕਲ ਹੋਰ ਪ੍ੀਿਣੀ ਮਾਰ ਲਈ। ਉਸਨੂੰ ਲਿੱਗਾ ਜਜਵੇਂ ਘਰ ਦੀ ਵਲਗਣ ਦੀ ਲਿੱਕਲਿੱਕ ਜਜਿੱਡੀ ਕੰ ਧ ਬਡੀ ਓਪ੍ਰੀ ਤੇ ਬੇਪ੍ੜਦ ਹੋ ਗਈ ਹੋਵੇ ਤੇ ਜਗਿੱਲੀ ਜਕਿੱਕਰ ਦੇ ਟਾਕੀਆਂ ਵਾਲੇ ਿੀਿੂੰ ਿੀਿੂੰ ਕਰਦੇ ਦੋਵੇਂ ਫਿੱਟ ਹੋਰ ਵੀ ਬੌਨੇ/ਫਾਟਕਾਂ ਦੀਆਂ ਿੂਲਾਂ ਵੀ ਆਪ੍ਣੇ ਿਾਂ ਤੋਂ ਜਿਸਕ ਗਈਆਂ ਲਿੱਗੀਆਂ।”3 ਸਪ੍ਿੱਸ਼ਟ ਹੁੰ ਦਾ ਹੈ ਜਕ ਸਰਵਣ ਆਪ੍ਣੇ ਘਰ ਦੀ ਨੁਹਾਰ ਬਦਲਣ ਲਈ ਸੰ ਘਰਸ਼ ਕਰਦਾ ਹੈ। ਪ੍ਰੰ ਤੂ ਉਸਦੀ ਘਰ ਦੀ ਸਜਿਤੀ ਉਸੇ ਤਰਹਾਂ ਬਰਕਰਾਰ ਰਜਹੰ ਦੀ ਹੈ। ਉਸਨੇ ਆਪ੍ਣੇ ਬਿੱਜਿਆਂ ਨਾਲ ਨਾ ਕਦੇ ਲਾਡਲਡਾਏ, ਨਾ ਕਦੇ ਮੇਲੇ ਲੈ ਕੇ ਜਗਆ। ਉਸਦੀ ਤਰਾਸਦੀ ਇਸ ਜਵਿੋਂ ਆਮ ਝਲਕਦੀ ਹੈ: “ਸਰਵਣ ਨੇ ਭਾਵੇਂ ਬਿੱਜਿਆਂ ਨੂੰ ਕਦੀ ਿੁੰ ਜਮਆ ਿਿੱਜਟਆ ਨਹੀਂ ਸੀ। ਕਦੀ ਲਾਡ ਨਹੀਂ ਸੀ ਲੜਾਏ। ਨਾ ਕਦੀ ਜਕਸੇ ਮੇਲੇ ਮਿੱਜਸਆ ਤੋਂ ਕੋਈ ਿੇਲ ਜਿਲੋ ਣੇ ਜਾਂ ਜਿਿੱਲਾਂ ਲੈ ਕੇ ਆਇਆ ਸੀ। ਨਾ ਹੀ ਕਦੀ ਮੰ ਡੀਓਂ ਪ੍ਰਤਣ ਲਿੱਜਗਆ ਕੁਛ ਹੋਰ ਲੈ ਕੇ ਆਇਆ ਸੀ।”4 ਸਰਵਣ ਦੇ ਦੁਿਾਂ ਦਾ ਭਾਰ ਉਦੋਂ ਹੋਰ ਵਿੱਧ ਜਾਂਦਾ ਹੈ ਜਦੋਂ ਉਸਦੀ ਧੀ ਸ਼ਜਮੰ ਦਰੋ ਦੇ ਨਜ਼ਾਇਜ਼ ਸੰ ਬੰ ਧਾਂ ਦਾ ਪ੍ਤਾ ਲਗਦਾ ਹੈ। ਔਰਤ ਮਰਦ ਦੇ ਨਜਾਇਜ਼ ਸਬੰ ਧਾਂ ਨੂੰ ਸਮਾਜ ਜਵਿੱਿ ਅਪ੍ਰਵਾਨ ਕੀਤਾ ਜਾਂਦਾ ਹੈ। ਸਾਡਾ ਸਮਾਜ ਔਰਤ ਦੇ ਬਾਹਰੀ ਜਰਸ਼ਜਤਆਂ ਨੂੰ ਸਵੀਕਾਰ ਨਹੀਂ ਕਰਦਾ। ਸਰਵਣ ਦੀ ਮਾਂ ਹਰਕੁਰ ਹਰ ਵੇਲੇ ਸੁਜਮੰ ਦਰੋ ਨੂੰ ਗਾਲਾਂ ਕਿੱਿਦੀ ਹੈ ਜਜਨਹਾਂ ਗਾਲਹਾ ਜਵਿੱਿ ਠੇਠ ਮਲਵਈ ਭਾਸ਼ਾ ਝਲਕਦੀ ਹੈ: “ਨੀ ਜਨਿੱਜੀ ਜੰ ਮੜੀਏ, ਮੈਂ ਤੇਰੇ ਜੰ ਮਦੀ ਦੇ ਗਲ ਗੂਠਾ ਦੇ ਜਦੰ ਦੀ ਨੀ…..!
3 4
Copyright © 2021, Scholarly Research Journal for Humanity Science & English Language
ਹਰਪ੍ਰੀਤ ਕੌਰ
11944
(Pg. 11941-11950)
ਨੀ ਮੈਨੰ ੂ ਕੀ ਪ੍ਤਾ ਸੀ ਤੇਰੇ ਏਨਹਾਂ ਿਿੱਜਾਂ ਦਾ ਬਹੇਲੇ।” “ਨੀ, ਕੀ ਪ੍ਤਾ ਸੀ ਮਾ ਆਲ਼ੇ ਭਰੇ ਕਾਜਰਆਂ ਦਾ….।” “ਨੀ ਤੇਰੇ ਵੀ ਉਸੇ ਬਦਕਾਰ ਦਾ ਦੁਿੱਧ ਿੁੰ ਜਘਆ ਜਵਆ….।”5 ਮਿੱਜਸਆ ਤੋਂ ਕੋਈ ਿੇਲਹ ਜਿਲਹੌਣਾ ਨਾ ਜਿਿੱਲਾਂ ਲੈ ਕੇ ਆਇਆ ਸੀ। ਨਾ ਹੀ ਕਦੀ ਮੰ ਡੀਓਂ ਪ੍ਰਤਣ ਲਿੱਜਗਆ ਕੁਸ਼ ਹੋਰ ਲੈ ਕੇ ਆਇਆ ਸੀ।” ਸਰਵਣ ਦਾ ਸੁਭਾਅ ਮੰ ਦੀ ਆਰਜਿਕ ਸਜਿਤੀ ਕਾਰਨ ਗੁਸੈਲਾ ਹੋ ਜਾਂਦਾ ਹੈ ਜਜਸ ਕਾਰਨ ਉਹ ਆਪ੍ਣੀ ਪ੍ਤਨੀ ਸੰ ਤੋ ਦੀਆਂ ਸਰੀਰਕ ਤੇ ਮਾਨਜਸਕ ਭਾਵਨਾਵਾਂ ਦੀ ਜਤਰਪ੍ਤੀ ਕਰਨ ਤੋਂ ਅਸਮਰਿ ਹੋ ਜਾਂਦਾ ਹੈ ਔਰਤਾਂ ਦੀਆਂ ਭਾਵਨਾਵਾਂ/ਸਿੱਧਰਾਂ ਜੋ ਜਕ ਪ੍ੂਰੀਆਂ ਨਹੀਂ ਹੁੰ ਦੀਆਂ ਉਹ ਡਰਾਇਵਰ ਕਰਨੈਲ ਨਾਲ ਨਿੱਸ ਜਾਂਦੀ ਹੈ। ਲੇ ਜਿਕਾ ਨੇ ਇਸ ਨਾਵਲ ਜਵਿੱਿ ਸਮਾਜਜਕ ਸਿੱਜਭਆਿਾਰ ਦੀ ਉਸ ਤਸਵੀਰ ਨੂੰ ਉਲੀਜਕਆ ਹੈ ਜਦੋਂ ਇਿੱਕ ਔਰਤ ਜਕਸੇ ਹੋਰ ਮਰਦ ਨਾਲ ਉੱਧਲ ਜਾਂਦੀ ਹੈ। ਉਸਦੇ ਉਧਲ ਜਾਣ ਮਗਰੋਂ ਪ੍ਜਰਵਾਰ ਨੂੰ ਸਮਾਜ ਜਵਿੱਿ ਨਮੋਸ਼ੀ ਭਜਰਆ ਜੀਵਨ ਬਤੀਤ ਕਰਨਾ ਪ੍ੈਂਦਾ ਹੈ। ਔਰਤ ਦਾ ਉਧਲ ਜਾਣਾ ਸਾਡੇ ਸਮਾਜ ਜਵਿੱਿ ਬੁਰਾ ਸਮਜਝਆ ਜਾਂਦਾ ਹੈ। ਇਸ ਸਮੇਂ ਪ੍ਜਰਵਾਰ ਸਮਝਦਾ ਹੈ ਜਕ ਸਰੀਕੇ ਜਵਿੱਿ ਨਿੱਕ ਵਿੱਜਿਆ ਜਗਆ। ਜਜਸ ਦਾ ਜਜ਼ਕਰ ਇਸ ਨਾਵਲ ਜਵਿੋਂ ਜਮਲਦਾ ਹੈ। “ਸੰ ਤੋ ਨੇ ਤਾਂ ਜਮਾ ਦੀ ਜਕਸੇ ਿਾ ਜੋਗੇ ਨੀ ਛਿੱਡੇ। ਜੰ ਜਮਆ ਨਾਲੋ ਛੋਟੇ ਕਰਤੇ 5
Copyright © 2021, Scholarly Research Journal for Humanity Science & English Language
ਹਰਪ੍ਰੀਤ ਕੌਰ
11945
(Pg. 11941-11950)
ਕਮਜਤ ਨੇ ਕਜਹੰ ਦੇ ਕਹਾਉਂਦੇ ਤੇਰੇ ਜਪ੍ਓ ਦੀ ਦਾਹੜੀ ਰੋਲਤੀ।”6 ਸਪ੍ਿੱਸ਼ਟ ਹੈ ਜਕ ਮਰਦ ਇਿੱਕ ਪ੍ਾਸੇ ਤਾ ਸਮਾਜ-ਸਜਭਆਿਾਰ ਦੀਆਂ ਸ਼ਕਤੀਸ਼ਾਲੀ ਘਾੜਹਤਾ ਅਤੇ ਦੂਸਰੇ ਪ੍ਾਸੇ ਨਾਰੀ ਨਾਕਾਰਾਤਮਕ ਸੁਰ ਕਾਰਨ ਸਮਾਜ ਜਵਿੋਂ ਛੇਜਕਆ ਜਾਂਦਾ ਹੈ। ਸਰਵਣ ਦੇ ਸਾਰੇ ਪ੍ਜਰਵਾਰ ਨੂੰ ਨਮੋਸ਼ੀ ਦਾ ਜਸ਼ਕਾਰ ਹੋਣਾ ਪ੍ੈਂਦਾ ਹੈ ਅਤੇ ਸਰਵਣ ਦੀ ਜਨਰਸੰ ਦੇਹ ਪ੍ੇਂਡੂ ਰੀਤੀ-ਜਰਵਾਜ਼ਾਂ ਅਨੁਸਾਰ ਵਿੱਡੀ ਭੈਣ ਦੀ ਮੌਤ ਹੋ ਜਾਣ ਜਾਂ ਜਕਸੇ ਆਪ੍ਣੀ ਮਿੱਤ-ਭੇਦ ਕਾਰਨ ਛੋਟੀ ਭੈਣ ਦਾ ਜਰਸ਼ਤਾ ਉਸਦੇ ਪ੍ਤੀ ਨਾਲ ਕਰ ਜਦਿੱਤਾ ਜਾਂਦਾ ਹੈ। ਇਸ ਮਜਰਆਦਾ ਨੂੰ ਮੁਿੱਿ ਰਿੱਿਜਦਆਂ ਭੰ ਤੀ ਦਾ ਜਵਆਹ ਸਰਵਣ ਨਾਲ ਕਰ ਜਦਿੱਤਾ ਜਾਂਦਾ ਹੈ। ਜਜਵੇਂ ਜਕ ਸਾਡੇ ਸਮਾਜ ਜਵਿੱਿ ਔਰਤ ਦੀਆਂ ਸਿੱਧਰਾ ਦਾ ਘਾਣ ਹੋਇਆ। ਉਸ ਨੂੰ ਪ੍ੈਰ ਦੀ ਜੁਿੱਤੀ ਸਮਜਝਆ ਜਾਂਦਾ ਸੀ ਅਤੇ ਔਰਤ ਦੀਆਂ ਸਿੱਧਰਾ ਮਨ ਜਵਿੱਿ ਰਜਹ ਜਾਂਦੀਆਂ ਹਨ, ਇਹੀ ਸਜਿਤੀ ਭੰ ਤੀ ਦੀ ਹੈ ਜੋ ਜਕ ਭੈਣ ਦੇ ਪ੍ਤੀ ਨਾਲ ਤੋਰ ਜਦਿੱਤੀ ਹੈ। ਇਸ ਕਰੁਣਾਮਈ ਸਜਿਤੀ ਦੇ ਲੇ ਜਿਕਾ ਨੇ ਪ੍ੇਸ਼ ਕੀਤਾ ਹੈ। “ਇਹ ਧੀ ਤਾਂ ਮੈਨੰ ੂ ਪ੍ੁਿੱਤਰਾਂ ਨਾਲੋਂ ਵੀ ਵਿੱਧ ਜਪ੍ਆਰੀ ਸਰਵਣਾ। ਮੈ ਤਾਂ ਆਪ੍ਣੀ ਰਕਾਨ ਧੀ ਨੂੰ ਜਕਸੇ ਸੁਿੱਿ ਜੇ ਆਲੇ ਘਰ….ਤੇ ਅਿੱਗੋਂ ਉਸਦੀਆਂ ਅਿੱਿਾਂ ਜਵਿੱਿ ਮਲੋ ਮਲੀ ਪ੍ਾਣੀ ਭਰ ਆਇਆ ਸੀ। ਨਿੱਕ ਜਜਹਾ ਜਸਣਕਜਦਆਂ ਅਿੀਰ ਉਸਨੇ ਭੰ ਤੀ ਦੇ ਗਲ ਤੇ ਤਲਵਾਰ ਸਰਜਦਆਂ ਕਜਹ ਹੀ ਜਦਿੱਤਾ ਸੀ, ਜਮਾਈ 6
Copyright © 2021, Scholarly Research Journal for Humanity Science & English Language
ਹਰਪ੍ਰੀਤ ਕੌਰ
11946
(Pg. 11941-11950)
ਬਾਰੋਂ ਧਿੱਕਣਾ ਿੰ ਗਾ ਨੀ ਹੁੰ ਦਾ ਸਰਵਣਾ।”7 ਦੂਜੇ ਪ੍ਾਸੇ ਸਰਵਣ ਆਪ੍ਣੀ ਪ੍ਤਨੀ ਦੇ ਉਧਲਣ, ਸਜਮੰ ਦਰੋ ਦੇ ਪ੍ਾਲੇ ਨਾਲ ਨਜ਼ਾਇਜ ਸੰ ਬੰ ਧਾਂ ਕਾਰਨ ਸੁਜਮੰ ਦਰੋ ਦਾ ਜਵਆਹ ਦਹਾਜੂ ਜਰਨੈਲ ਜਸੰ ਘ ਨਾਲ ਕਰਦਾ ਹੈ ਜਕਉਂਜਕ ਸਾਡੇ ਸਮਾਜ ਜਵਿੱਿ ਨਜਾਇਜ਼ ਸੰ ਬੰ ਧਾਂ ਨੂੰ ਕਲੰਕ ਮੰ ਜਨਆ ਜਾਂਦਾ ਹੈ। ‘ਠਰੀ ਰਾਤ’ ਨਾਵਲ ਜਵਿੱਿ ਲੇ ਜਿਕਾ ਨੇ ਇਸਤਰੀ ਪ੍ਾਤਰਾਂ ਜਵਿੱਿ ਸਿੱਸ, ਸੌਕਣ, ਜਠਾਣੀ ਆਜਦ ਦੇ ਸੁਭਾਅ ਤੋਂ ਜਾਣੂ ਕਰਵਾਇਆ ਹੈ। ਸਾਡੇ ਸਿੱਜਭਆਿਾਰ ਜਵਿੱਿ ਨੂੰਹ-ਸਿੱਸ, ਦਰਾਣੀ-ਜਠਾਣੀ ਦਾ ਜਰਸ਼ਤਾ ਕੁਿੱੜਤਣ ਭਜਰਆ ਜਰਹਾ ਹੈ। ਸਿੱਸ ਦਾ ਨੂੰਹ ਉਪ੍ਰ ਜਠਾਣੀ ਦਾ ਦਰਾਣੀ ਉਪ੍ਰ ਰੋਅਬ ਜਰਹਾ ਹੈ। ਇਹਨਾਂ ਜਰਸ਼ਜਤਆ ਨੂੰ ਵੀ ਬਾਿੂਬੀ ਨਾਲ ਜਿਤਜਰਆ ਜਗਆ ਹੈ ਸੰ ਤੋ ਆਪ੍ਣੀ ਸਿੱਸ ਦੇ ਕਿੱਬੇ ਸੁਭਾਅ ਦੀ ਜਸ਼ਕਾਰ ਹੈ। ਸਰਵਣ ਦੀ ਭੂਆ ਜਦਆਲੋ ਸਹੁਰੇ ਘਰ ਜਵਿੱਿ ਆਪ੍ਣੇ ਪ੍ੈਰ ਜਮਾਈ ਰਿੱਿਣ ਲਈ ਆਪ੍ਣੀ ਦਰਾਣੀ ਨੂੰ ਉਦੋਂ ਜਜਹਰ ਜਦੰ ਦੀ ਹੈ ਜਦੋਂ ਉਹ ਗਰਭਵਤੀ ਸੀ। ਕਰਨੈਲੋ ਦੀ ਸੌਕਣ ਸ਼ਜਮੰ ਦਰੋ ਨੂੰ ਉਸਦੇ ਪ੍ੇਟ ਦਰਦ ਹੋਣ ਤੇ ਗੋਲੀ ਮੰ ਗਣ ਜਦੰ ਦੀ ਹੈ; ਜਜਸਨੂੰ ਿਾਣ ਨਾਲ ਉਸਦਾ ਹੋਣ ਵਾਲਾ ਬਿੱਿਾ ਮਰ ਜਾਂਦਾ ਹੈ ਜਕਉਂਜਕ ਕਰਨੈਲੋ ਪ੍ੁਿੱਤਰ ਸੰ ਤਾਨ ਦੀ ਪ੍ੂਰਤੀਕਰਨ ਜਵਿੱਿ ਅਸਫ਼ਲ ਰਹੀ, ਜਜਸ ਕਰਕੇ ਉਹ ਸ਼ਜਮੰ ਦਰੋਂ ਦੀ ਕੁਿੱਿੋਂ ਵੀ ਨਰ ਸੰ ਤਾਨ ਪ੍ੈਦਾ ਨਹੀਂ ਹੋਣ ਜਦੰ ਦੀ, ਜਕਉਂਜਕ ਸਮਾਜ ਜਵਿੱਿ ਰੀਤ ਪ੍ਰਿਜਲਤ ਹੈ ਜਕ ਜਦੋਂ ਤਿੱਕ ਇਸਤਰੀ ਆਪ੍ਣੇ ਪ੍ਜਰਵਾਰ ਨੂੰ ਕੁਿੱਲ ਦਾ ਵਾਜਰਸ ਨਹੀ ਪ੍ਰਦਾਨ ਕਰਦੀ ਉਸਨੂੰ ਅਪ੍ੂਰਨ ਸਮਜਝਆ ਜਾਂਦਾ ਹੈ। ਇਸ ਨਾਵਲ ਜਵਿੱਿ ਲੇ ਜਿਕਾ ਨੇ ਸਾਧੂ ਜਸੰ ਘ ਦੇ ਘਰ ਜਵਿੱਿ ਪ੍ਈਆਂ ਵਸਤੂਆਂ ਰਾਹੀਂ ਪ੍ੰ ਜਾਬੀ ਸਜਭਆਿਾਰ ਦੇ ਜਿੰ ਨਹਾਂ ਨੂੰ ਦਰਸਾਇਆ ਹੈ ਜਜਵੇਂ ਜਕ ਆਟਾ ਪ੍ਾਉਣ ਵਾਲੀਆਂ ਭੜੋਲੀਆਂ, ਭਾਂਜਡਆਂ ਦਾ ਟੋਕਰਾ, ਟਾਂਡੇ ਤੇ ਪ੍ਏ ਕਾਂਸੀ ਦੇ ਜਗਲਾਸ, ਰਜਾਈਆਂ, ਜਬਸਤਜਰਆਂ ਵਾਲਾ ਟੰ ਗਣਾ ਆਜਦ ਜਜਨਹਾਂ ਦਾ ਵੇਰਵਾ ਇਸ ਪ੍ਰਕਾਰ ਹੈ: 7
Copyright © 2021, Scholarly Research Journal for Humanity Science & English Language
ਹਰਪ੍ਰੀਤ ਕੌਰ
11947
(Pg. 11941-11950)
“ਅੰ ਦਰ ਵੜਜਦਆਂ ਸਿੱਜੇ ਪ੍ਾਸੇ ਆਏ ਦਾਣੇ ਲਈ ਉਵੇ ਦੋ ਪ੍ੋਿਾ ਮਾਰੀਆਂ ਭੜੋਲੀਆਂ ਿੜਹੀਆਂ ਸਨ ਤੇ ਉਨਹਾਂ ਉਤੇ ਜਜਉ ਦਾ ਜਤਉਂ ਭਾਂਜਡਆਂ ਦਾ ਟੋਕਰਾ ਵੀ ਜਪ੍ਆ ਸੀ। ਿਿੱਬੇ ਪ੍ਾਸੇ ਿਿੱਕੀ ਦੀ ਮਾਤ ਆ ਜਵਿੱਿ ਅਿੱਧ ਦਲੀ ਦਾਲ ਪ੍ਈ ਸੀ ਸਾਹਮਣੇ ਪ੍ੰ ਡਾ ਦੇ ਦੋ ਿਾਰ ਕਾਂਸੀ ਦੇ ਉਹੀ ਪ੍ੁਰਾਣੇ ਰਾਦੌਲੇ ਲਟਕ ਰਹੇ ਸਨ ਜਜਨਹਾਂ ਨੂੰ ਿੂਜਹਆਂ ਦੇ ਟੁਕੜੇ ਡਰੋਂ ਟੰ ਗਣੇ ਤੇ ਸਾਂਜਭਆ ਜਗਆ ਸੀ।” ਲੇ ਜਿਕਾ ਦਾ ਇਸ ਨਾਵਲ ਜਵਿੋਂ ਪ੍ੇਂਡੂ ਅਨੁਭਵ ਬਹੁਤ ਗਜਹਰਾ ਸਪ੍ਿੱਸ਼ਟ ਹੁੰ ਦਾ ਹੈ ਉਸਨੇ ਰੁਿੱਤਾਂ ਨਾਲ ਸੰ ਬਜਧਤ ਪ੍ੇਂਡੂ ਜਜੰ ਦਗੀ ਨੂੰ ਜਿਤਜਰਆ ਹੈ। ਰੁਿੱਤਾਂ ਤੇ ਕੁਦਰਤ ਦਾ ਆਪ੍ਸ ਜਵਿੱਿ ਗਜਹਰਾ ਸੰ ਬੰ ਧ ਹੈ। ਜਜਵੇਂ ਤਪ੍ਦੀ ਦੁਪ੍ਜਹਰ ਜਵਿੱਿ ਬੋਹੜ ਦਾ ਦਰਿਤ ਛਾਂ ਜਦੰ ਦਾ ਹੈ ਤੇ ਮਨ ਨੂੰ ਸਕੂਨ ਜਦੰ ਦਾ ਹੈ ਜਜਸ ਦਾ ਵੇਰਵਾ ਹੇਠ ਜਲਿੇ ਅਨੁਸਾਰ ਹੈ ਜਜਵੇਂ: “ਸੂਰਜ ਤਪ੍ ਜਰਹਾ ਸੀ। ਧਰਤੀ ਭੁਿੱਜੀ ਪ੍ਈ ਸੀ। ਿੁਸ਼ਕ ਅਤੇਤਿੱਤੀਆਂ ਲੋ ਆਂ ਜਪ੍ੰ ਜਡਆਂ ਨੂੰ ਝੁਲਸ ਰਹੀਆਂ ਸਨ। ਬਰਨੋ ਉੱਡ ਰਹੀ ਸੀ। ਲੋ ਹਜੜਆਂ ਦੀ ਗਰਮੀ ਸੀ। ਜਤਿੱਿੜ ਦੁਪ੍ਜਹਰੇ ਘਰਾਂ ਦਾ ਬੂਹਾ ਮਿੱਲੀ ਬੈਠੇ ਸਨ। ਜਪ੍ੰ ਡ ਦਾ ਿੌਣਾ ਦਰਿੱਿਤਾਂ ਦੀ ਘਣੀ ਛਾਂ ਹੇਠਾਂ ਬੈਠ ਦੇਿ ਅੰ ਦਰ ਨੂੰ ਠੰਿ ਪ੍ੈਂਦੀ ਸੀ। ਇਹੋ ਜਜਹੀ ਗਰਮੀ ’ਿ ਜਪ੍ੰ ਡ ਦੇ ਲੋ ਕ ਸਾਂਝੇ ਦਰਵਾਜਜਆਂ ’ਿ ਬਜਹਕੇ ਗਿੱਲੀਂ ਗਿੱਪ੍ੀ ਜੁਟੇ Copyright © 2021, Scholarly Research Journal for Humanity Science & English Language
ਹਰਪ੍ਰੀਤ ਕੌਰ
11948
(Pg. 11941-11950)
ਦੁਪ੍ਜਹਰਾ ਕਟਦੇ ਸਨ। ਹਾੜਹੀ ਦੀ ਫਸਲ ਿੁਿੱਕੀ ਜਾ ਰਹੀ ਸੀ, ਸੌਣੀ ਦੀ ਬਜਾਈ ਅਜੇ ਸ਼ੁਰੂ ਨਹੀ ਸੀ ਹੋਈ। ਉਹਨੀ ਪ੍ਿੱਤੀ ਵਾਲੇ ਕੁਿੱਝ ਕੁ ਬੰ ਜਦਆਂ ਨੇ ਪ੍ੰ ਜ-ਿਾਰ ਬਾਲਟੀਆਂ ਪ੍ਾਣੀ ਦੀਆਂ ਜਛੜਕ ਕੇ ਦਰਵਾਜੇ ’ਿ ਮੰ ਜੀਆਂ ਡਾਹ ਲਈਆਂ ਸਨ। ਜਨਿੱਕੀ ਇਿੱਟ ਦਾ ਿੁਿੱਲਹਾ ਛਿੱਜਤਆ ਇਹ ਦਰਵਾਜਾ ਤੇ ਨਾਲ ਲਿੱਗਦੇ ਦੋ ਵਿੱਡੇ ਬੋਹੜ ’ਤੇ ਜਪ੍ਿੱਪ੍ਲ ਜਕਸੇ ਸਾਊ ਵਿੱਡ-ੇ ਵਡੇਜਰਆਂ ਦੀ ਯਾਦ ਨੂੰ ਮੁੜ ਤਾਜਾ ਕਰ ਰਹੇ ਸਨ। ਬੋਹੜ ਹੇਠ ਲਿੱਜਗਆ ਨਲ਼ਕਾ ਜਜਿੱਿੇ ਰਾਹਗੀਰਾਂ ਦੀ ਜਪ੍ਆਸ ਬੁਝਾਉਂਦਾ ਸੀ ਉਿੇ ਜਪ੍ੰ ਡ ਅਤੇ ਪ੍ਿੱਤੀ ਦਾ ਨਾਂ ਪ੍ਤਾ ਵੀ ਦਸਦਾ ਸੀ। ਕੁਝ ਿਿੱਕੇ ਹਾਰੇ ਕਾਮੇ ਦੁਪ੍ਜਹਰਾ ਕਿੱਟਣ ਲਈ ਪ੍ਰਨੇ ਜਵਛਾ ਬੋਹੜਾਂ ਦੀ ਜੜਹਾਂ ’ਿ ਸੁਿੱਤੇ ਪ੍ਏ ਸਨ।”8 ਬਲਜੀਤ ਕੌਰ ਬਲੀ ਦੇ ਨਾਵਲ ਜਵਿੱਿ ਪ੍ੇਂਡੂ ਸੰ ਸਜਕਰਤੀ ਦਾ ਵਰਣਨ ਜਮਲਦਾ ਹੈ। ਪ੍ੇਂਡੂ ਵਜਹਮਾਂਭਰਮਾਂ ਨੂੰ ਅਿਾਣਾ ਸਜਹਤ ਜਿਤਜਰਆ ਜਗਆ ਹੈ। ਸਰਵਣ ਦੀ ਧੀ ਸ਼ਜਮੰ ਦਰੋ ਦੇ ਜਵਆਹ ਸਮੇਂ ਗਾਏ ਜਾਂਦੇ ਗੀਤਾਂ ਜਵਿੋਂ ਵੀ ਪ੍ੇਂਡੂ ਸਜਭਆਿਾਰ ਦੀ ਝਲਕ ਪ੍ੈਂਦੀ ਹੈ। ਜਜਵੇਂ ਜਕ ਕੁੜੀਆਂ ਦੇ ਜਵਆਹ ਸਮੇਂ ਉਨਹਾਂ ਦਾ ਜਸਰ ਵਧਾਉਣ ਦੀ ਰਸਮ ਨੁੰ ਪ੍ੂਰਾ ਕਰਨ ਲਈ ਇਹ ਗੀਤ ਗਾਏ ਜਾਂਦੇ ਹਨ । ਸ਼ਜਮੰ ਦਰੋ ਦੇ ਜਵਆਹ ਸਮੇਂ ਨਹਾਈ ਧੋਈ ਦੀਆਂ ਅਤੇ ਹੋਰ ਸ਼ਗਨਾਂ ਦੀਆਂ ਜਤਆਰੀਆਂ ਹੋ ਗਈਆਂ ਸਨ ਨਹਾਈ-ਧੋਈ ਦੇ ਗੀਤਾਂ ਜਵਿੱਿ ਜਰਸ਼ਜਤਆਂ ਨੂੰ ਯਾਦ ਕੀਤਾ ਜਾ ਜਰਹਾ ਸੀ। ਜਨਮ ਜਵਆਹ ਅਤੇ ਮੌਤ ਦਾ ਸਾਡੇ ਸਜਭਆਿਾਰ ਨਾਲ ਗਜਹਰਾ ਸਬੰ ਧ ਹੈ। ਰਸਮਾਂ ਸਬੰ ਧਤ ਇਹ ਲੋ ਕ-ਗੀਤ ਸਾਡੇ ਸਿੱਜਭਆਿਾਰ ਦਾ ਅਟੁਿੱਟ ਅੰ ਗ ਹਨ। ਮਨੁਿੱਿੀ ਜੀਵਨ ਤੋਂ ਲੈ ਕੇ ਮਰਨ ਤਕ ਰਸਮਾਂ ਜਵਿੱਿ ਪ੍ਰੋਇਆ ਹੋਇਆ ਹੈ। ‘ਠਰੀ ਰਾਤ’ ਨਾਵਲ ਜਵਿੱਿ ਲੇ ਜਿਕਾ ਨੇ ਹਰੁਕਰ ਦੇ ਮਰਨ ਸਮੇਂ ਮਜਲ ਦੇ ਜਪ੍ਿੱਛੇ ਬੁੜੀਆਂ ਵੈਣ ਪ੍ਾਉਦੀਆਂ ਨੂੰ ਜਸਰਜਜਆ ਹੈ। ਇਹ ਵੇਣ ਪ੍ੇਂਡੂ ਸਿੱਜਭਆਿਾਰ ਦੀ ਤਸਵੀਰ ਨੂੰ ਉਘਾੜਦੇ ਹਨ। 8
Copyright © 2021, Scholarly Research Journal for Humanity Science & English Language
ਹਰਪ੍ਰੀਤ ਕੌਰ
11949
(Pg. 11941-11950)
ਹਰਕੁਰ ਜਸਵੇ ਦੀਆਂ ਲਾਟ ਦੀ ਲਪ੍ੇਟ ਜਵਿੱਿ ਆ ਜਾਣ ਤੋਂ ਬਾਅਦ ਆਦਮੀ ਅਤੇ ਔਤਰਾਂ ਟੋਭੇ ਦੇ ਪ੍ਾਣੀ ’ਿ ਹਿੱਿ ਪ੍ੈਰ ਧੋ ਕੇ ਸੁਿੱਿੇ ਹੋਣ ਲਿੱਗੇ, ਕੁਝ ਕੁ ਬੁੜੀਆਂ ਨੇ ਿੁੰ ਨੀ ਦੇ ਲੜਾਂ ਨੂੰ ਵੀ ਜਗਿੱਲਾ ਕੀਤਾ ਸੀ। ਇਨਾਂ ਗਿੱਲਾਂ ਤੋਂ ਸਪ੍ਿੱਸ਼ਟ ਹੋ ਜਾਂਦਾ ਹੈ ਜਕ ਜਪ੍ੰ ਡਾਂ ਜਵਿੱਿ ਜਵਆਹ ਸਮੇਂ ਸੁਹਾਗ, ਘੋੜੀਆਂ ਅਤੇ ਮੌਤ ਸਮੇਂ ਅਲਹੁਣੀਆਂ ਗਾਈਆਂ ਜਾਂਦੀਆ ਹਨ। ਇਹ ਨਾਵਲ ਪ੍ੇਂਡੂ ਠੇਠ ਬੋਲੀ ਜਵਿੱਿ ਜਸਰਜਜਆ ਨਜ਼ਰ ਆਉਂਦਾ ਹੈ ਅਤੇ ਇਸ ਜਵਿੱਿੋਂ ਸਾਡੇ ਸਜਭਆਿਾਰ ਦੀ ਝਲਕ ਜਮਲਦੀ ਹੈ। ਜਕਸਾਨੀ ਜੀਵਨ ਦਾ ਪ੍ੰ ਜਾਬੀ ਸਿੱਜਭਆਿਾਰ ਜਵਿੱਿ ਉੱਘਾ ਸਿਾਨ ਹੈ। ਸਾਡੀ ਿੇਤੀ ਪ੍ੰ ਜਾਬੀ ਸਮਾਜ ਦਾ ਅਟੁਿੱਟ ਅੰ ਗ ਹੈ। ਲੇ ਜਿਕਾ ਨੇ ਜਪ੍ੰ ਡਾਂ ਜਵਿੱਿ ਜਕਸਾਨਾਂ ਦੀ ਜਨਘਰਦੀ ਆਰਜਿਕ ਸਜਿਤੀ ਨੂੰ ਵੀ ਸਾਡੇ ਸਾਹਮਣੇ ਪ੍ੇਸ਼ ਕੀਤਾ ਹੈ ਜਦੋਂ ਸ਼ਜਮੰ ਦਰੋ ਦੇ ਜਵਆਹ ਲਈ ਦਾਜ਼ ਪ੍ੇਟੀ ਜਵਿੱਿ ਪ੍ਾਇਆ ਜਾ ਜਰਹਾ ਸੀ। ਸਰਵਣ ਦੀ ਮੰ ਦੀ ਆਰਜਿਕ ਸਜਿਤੀ ਦਾ ਜਜ਼ਕਰ ਇਨਹਾਂ ਸ਼ਬਦਾਂ ਤੋਂ ਪ੍ਤਾ ਲਗਦਾ ਹੈ: “ਔਿਾ ਜਜਹਾ, ‘ਆਹੋ’ ਕਜਹੰ ਜਦਆਂ ਸ਼ਜਮੰ ਦਰੋ ਨੇ ਮਨ ਹੀ ਮਨ ਅੰ ਦਰ ਇਕ ਕਿੀਿੀ ਜਜਹੀ ਵਿੱਟੀ, ਲਗਦੀ ਗੋਜਟਆਂ ਦੀ ਰਮਾਲਾ ਜਾਣੀ ਭਿੱਜਜਆ ਜਾਂਦਾ। ਹੋਰ ਤਾਂ ਜਕਸੇ ਕਿੱਪ੍ੜੇ ਨੂੰ ਗੋਟਾ ਲਿੱਜਗਆ ਨੀ ਇਹਨੂੰ ਰਸਾਲੇ ਦੀ ਪ੍ਈ ਆਂ ਤੇ ਉਹ ਮੰ ਜੇ ਤੇ ਪ੍ਈ ਪ੍ਈ ਆਪ੍ਣੇ ਹੰ ਝੂ ਸੁਿੱਕਾ ਕੇ ਦਾਜ ਦੀ ਜਗਣਤੀ ਕਰਨ ਲਿੱਗੀ ਨਾ ਕੋਈ ਪ੍ਿੱਛੀਆ, ਨਾ ਕੋਈ ਕਿੱਤਵੀਆ ਨਾ ਜਕਸੇ ਕਿੱਪ੍ੜੇ ਨੂੰ ਲੈ ਸ ਲਿੱਗੀਆ, ਨਾ ਝਾਲਰ। ਨਾ ਜਸਲਮਾ ਨਾ ਸਤਾਰਾ ਆ। ਨਾ ਮਣਕੇ ਆ। ਨਾ ਮੋਤੀ ਆ। ਨਾ ਜਕਧਰੇ ਫੁਿੱਲ ਕਿੱਿੇ ਆ ਨਾ ਬੂਟੇ। ਨਾ ਜਕਸਰੇ ਜਕਸੇ ਕਿੱਪ੍ੜੇ ਨੂੰ ਗੋਟਾ ਲਿੱਜਗਆ ਨਾ ਪ੍ਿੱਠਾ। ਜਬਸਤਰੇ ਵੀ ਕੁਿੱਲ ਦੋ। ਗਜੂ ਜਸਆਲੂ ਕਰਕੇ ਿਾਰ ਬਵਾਹੇ। ਟੂੰ ਮ ਨਾ ਕੋਈ ਹਿੱਿ ਨੂੰ ਨਾ ਕੰ ਨ ਨੂੰ। ਸੂਟ
Copyright © 2021, Scholarly Research Journal for Humanity Science & English Language
ਹਰਪ੍ਰੀਤ ਕੌਰ
11950
(Pg. 11941-11950)
ਵੀ ਕੁਿੱਲ ਸਿੱਤੇ। ਏਦੂੰ ਿੰ ਗਾ ਤਾਂ ਿੂਹੜੇ ਿਜਮਆਰ ਵੀ ਕਰ ਜਦੰ ਦੇ ਆ। ਏਦੂੰ ਬੌਤਹਾ ਤਾਂ ਕੁੜੀਆ ਛੂਛਕ ’ਿ ਲੈ ਜਾਂਦੀਆਂ।” ਉਪ੍ਰੋਕਤ ਵੇਰਜਵਆਂ ਤੋਂ ਸਪ੍ਿੱਸ਼ਟ ਹੁੰ ਦਾ ਹੈ ਜਕ ਲੇ ਜਿਕਾ ਨੇ ਪ੍ੰ ਜਾਬੀ ਪ੍ੇਂਡੂ ਵਰਗ ਦੇ ਜਨਮਨ ਜਕਸਾਨ ਤੇ ਸਮਾਜ-ਸਜਭਆਿਾਰ ਦੇ ਵਾਸਤਜਵਕ ਰੂਪ੍ ਨੂੰ ਮੂਰਤੀਮਾਨ ਕਰਨ ਜਵਿੱਿ ਸਫ਼ਲਤਾ ਪ੍ਰਾਪ੍ਤ ਕੀਤੀ ਹੈ।
ਹਵਾਲੇ ਜਟਿੱਪ੍ਣੀਆਂ ਬਲਜੀਤ ਕੌਰ ਬਲੀ, ਠਰੀ ਰਾਤ, ਲੋ ਕਗੀਤ ਪ੍ਰਕਾਸ਼ਨ, ਿੰ ਡੀਗੜਹ, 1979, ਪ੍ੰ ਨਾ-12 ਉਹੀ, ਪ੍ੰ ਨਾ-25 ਉਹੀ, ਪ੍ੰ ਨਾ-25 ਉਹੀ, ਪ੍ੰ ਨਾ-91 ਉਹੀ, ਪ੍ੰ ਨਾ-19 ਉਹੀ, ਪ੍ੰ ਨਾ-52 ਉਹੀ, ਪ੍ੰ ਨਾ-62 ਉਹੀ, ਪ੍ੰ ਨਾ-63
Copyright © 2021, Scholarly Research Journal for Humanity Science & English Language